Breaking News

ਨੌਜਵਾਨ ਨੇ ਸੱਪ ਦੀ ਪੂੰਛ ਤੇ ਚੜਾ ਦਿੱਤਾ ਬਾਈਕ ਫਿਰ ਗੁੱਸੇ ਚ ਸੱਪ ਨੇ ਜੋ ਕੀਤਾ !

ਇੱਕ ਬਹੁਤ ਹੈਰਾਨੀ ਵਾਲਾ ਮਾਮਲਾ ਸਲੂਨ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਰਹਿ ਜਾਓਗੇ।ਦਰਅਸਲ ਗੁਡੂ ਨਾਮ ਦਾ ਇੱਕ ਯੁਵਕ ਆਪਣੇ ਦੋਸਤ ਦੇ ਨਾਲ ਬਾਈਕ ਸਵਾਰ ਹੋ ਕੇ ਪਿੰਡ

ਵੱਲ ਜਾ ਰਿਹਾ ਸੀ।ਰਸਤੇ ਵਿੱਚ ਉਸਦੀ ਬਾਇਕ ਨੇ ਇੱਕ ਕੋਬਰਾ ਸੱਪ ਦੀ ਪੂਛ ਨੂੰ ਕੁਚਲ ਦਿੱਤਾ। ਹਾਲਾਂਕਿ ਉਸ ਨੂੰ ਇਸ ਦੇ ਬਾਰੇ ਵਿੱਚ ਕੋਈ ਵੀ ਖ਼ਬਰ ਨਹੀਂ ਹੋਈ।ਕੋਬਰਾ ਸੱਪ ਨੂੰ ਇਸ ਹਰਕਤ ਤੇ ਬਹੁਤ

ਜ਼ਿਆਦਾ ਗੁੱਸਾ ਆਇਆ ਅਤੇ ਉਸ ਨੇ ਦੋ ਕਿਲੋਮੀਟਰ ਤੱਕ ਗੁੱਡੂ ਦਾ ਪਿੱਛਾ ਕੀਤਾ।ਗੁੱਡੂ ਨੂੰ ਇਸ ਗੱਲ ਦੀ ਖ਼ਬਰ ਉਸ ਵੇਲੇ ਲੱਗੀ ਜਦੋਂ ਉਸ ਨੇ ਆਪਣੇ ਮੋਟਰਸਾਈਕਲ ਦੇ ਕੋਲ ਇੱਕ ਸੱਪ ਨੂੰ ਦੇਖਿਆ।

ਉਸ ਸੱਪ ਨੇ ਉਸ ਨੂੰ ਡੰਗਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਇਲਾਕੇ ਦੇ ਲੋਕ ਇਕੱਠੇ ਹੋ ਗਏ।ਉਹਨਾਂ ਨੇ ਪੱਥਰ ਮਾਰ ਕੇ ਉਸ ਸੱਪ ਨੂੰ ਉਥੋਂ ਭਜਾ ਦਿੱਤਾ।ਇਸ ਤਰ੍ਹਾਂ ਉਸ ਸੱਪ ਨੇ ਆਪਣਾ ਗੁੱਸਾ ਜ਼ਾਹਿਰ

ਕੀਤਾ। ਕੀ ਤੁਸੀਂ ਵੀ ਇਹਨਾਂ ਘਟਨਾਵਾਂ ਤੇ ਵਿਸ਼ਵਾਸ਼ ਕਰਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *