ਰਾਜਸਥਾਨ ਵਿੱਚ ਲੜਕੀ ਲੱਗੀ ਅਚਾਨਕ ਨਦੀ ਚ ਦੌੜਨ ਦੇਖ ਹੱਕੇ ਬੱਕੇ ਰਹਿਜੋਗੇ !

ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਚਮਤਕਾਰ ਦਿਖਾਉਂਦੇ ਰਹਿੰਦੇ ਹਨ। ਅੱਜ ਅਸੀਂ ਅਜਿਹੀ ਹੀ ਬਹੁਤ ਅਦਭੁੱਤ ਘਟਨਾ ਤੁਹਾਨੂੰ ਦੱਸਾਂਗੇ।ਬਹੁਤ ਪਹਿਲਾਂ ਦੀ ਗੱਲ ਹੈ ਕਿ ਰਾਜਸਥਾਨ ਦੇ ਦੇਵਪੂਰਾ

ਪਿੰਡ ਦੇ ਵਿੱਚ ਇੱਕ ਬਾਬਾ ਝੋਪੜੀ ਦੇ ਵਿੱਚ ਰਹਿੰਦਾ ਸੀ।ਉਸ ਪਿੰਡ ਦੇ ਵਿੱਚ ਮੀਰਾ ਨਾਮ ਦੀ ਲੜਕੀ ਦੁੱਧ ਵੇਚਣ ਦਾ ਕੰਮ ਕਰਦੀ ਸੀ।ਸਭ ਤੋਂ ਪਹਿਲਾਂ ਉਹ ਬਾਬਾ ਜੀ ਨੂੰ ਦੁੱਧ ਪਹੁੰਚਾਉਂਦੀ ਅਤੇ ਬਾਅਦ ਵਿੱਚ

ਪਿੰਡ ਦੇ ਲੋਕਾਂ ਨੂੰ ਦੁੱਧ ਦਿੰਦੀ।ਇੱਕ ਦਿਨ ਮੀਰਾ ਦੁੱਧ ਪੁੰਹਚਾਉਣ ਦੇ ਵਿੱਚ ਲੇਟ ਹੋ ਗਈ ਤਾਂ ਬਾਬਾ ਨੇ ਇੱਸ ਦਾ ਕਾਰਨ ਪੁੱਛਿਆ।ਮੀਰਾਂ ਨੇ ਦੱਸਿਆ ਕਿ ਅੱਜ ਨਦੀ ਪਾਰ ਕਰਨ ਦੇ ਲਈ ਬੇੜੀ ਨਹੀਂ ਮਿਲੀ।

ਤਾਂ ਬਾਬਾ ਨੇ ਮੀਰਾ ਨੂੰ ਕਿਹਾ ਕਿ ਪਰਮਾਤਮਾ ਦਾ ਨਾਮ ਲੈ ਕੇ ਲੋਕ ਭਵ ਸਾਗਰ ਪਾਰ ਕਰ ਜਾਂਦੇ ਹਨ ਅਤੇ ਤੂੰ ਇੱਕ ਨਦੀ ਨਹੀਂ ਪਾਰ ਕਰ ਸਕਦੀ। ਇਨ੍ਹਾਂ ਗੱਲਾਂ ਦਾ ਅਸਰ ਮੀਰਾਂ ਤੇ ਬਹੁਤ ਜ਼ਿਆਦਾ ਹੋਇਆ।

ਅਗਲੇ ਦਿਨ ਉਹ ਤੜਕੇ ਹੀ ਬਾਬਾ ਦੀ ਝੌਂਪੜੀ ਕੋਲ ਆ ਗਈ ਅਤੇ ਦੁੱਧ ਦੇ ਦਿੱਤਾ।ਬਾਬਾ ਨੇ ਪੁੱਛਿਆ ਕਿ ਅੱਜ ਤੂੰ ਏਨੀ ਜਲਦੀ ਕਿਵੇਂ ਆ ਗਈ।ਮੀਰਾਂ ਨੇ ਕਿਹਾ ਕਿ ਉਸ ਨੇ ਪਰਮਾਤਮਾ ਦਾ ਨਾਮ ਲੈ ਕੇ

ਨਦੀ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਉਹ ਬੇੜੀ ਦਾ ਇੰਤਜ਼ਾਰ ਨਹੀਂ ਕਰੇਗੀ।ਬਾਬਾ ਨੇ ਸੱਚ ਜਾਨਣ ਦੇ ਲਈ ਮੀਰਾ ਨੂੰ ਨਦੀ ਦੇ ਕੋਲ ਲੈ ਕੇ ਗਿਆ ਤਾ ਮੀਰਾਂ ਨੇ ਪ੍ਰਮਾਤਮਾ ਦਾ ਨਾਮ ਲੈ ਕੇ ਨਦੀ ਨੂੰ ਪਾਰ

ਕਰ ਦਿੱਤਾ।ਇਹ ਦੇਖ ਬਾਬੇ ਨੇ ਉਸ ਦੇਵੀ ਨੂੰ ਪ੍ਰਣਾਮ ਕੀਤਾ ਅਤੇ ਉਸ ਨੂੰ ਕਿਹਾ ਕਿ ਤੂੰ ਹੀ ਮੇਰੀ ਗੁਰੂ ਹੈ।ਇਸ ਤਰ੍ਹਾਂ ਪਰਮਾਤਮਾ ਦੀ ਰੰਗ ਨਿਆਰੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *