ਇੱਕ ਵਾਰ ਚ ਹੀ ਹੱਥ ਪੈਰ ਹੋ ਗਏ ਹੱਦ ਤੋ ਜਿਆਦਾ ਗੋਰੇ !

ਗਰਮੀਆਂ ਦੇ ਮੌਸਮ ਦੇ ਵਿੱਚ ਥੋੜ੍ਹੀ ਦੇਰ ਬਾਹਰ ਨਿਕਲਣ ਦੇ ਨਾਲ ਹੀ ਸਕਿਨ ਤੇ ਕਾਫੀ ਅਸਰ ਪੈਂਦਾ ਹੈ।ਹੱਥਾਂ ਪੈਰਾਂ ਦੀ ਚਮੜੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ

ਦੱਸਾਂਗੇ ਜਿਸ ਦੇ ਇਸਤੇਮਾਲ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਖਤਮ ਹੋਣਗੀਆਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਇੱਕ ਚੱਮਚ ਖੰਡ ਲਵੋ।ਇੱਕ ਚੱਮਚ

ਵੇਸਣ ਅਤੇ ਇੱਕ ਚੁਟਕੀ ਹਲਦੀ ਲੈ ਲਵੋ।ਇਸ ਤੋਂ ਬਾਅਦ ਇਸ ਵਿੱਚ ਅੱਧਾ ਨਿੰਬੂ ਦਾ ਰਸ ਨਿਚੋੜ ਲਵੋ।ਇਸ ਮਿਸ਼ਰਣ ਨੂੰ ਮਿਕਸ ਕਰਕੇ ਪੰਜ ਮਿੰਟ ਦੇ ਲਈ ਇਸੇ ਤਰ੍ਹਾਂ ਹੀ ਛੱਡ ਦੇਵੋ।ਜਦੋਂ ਪੰਜ ਮਿੰਟ

ਹੋ ਜਾਣ ਤਾਂ ਇਸ ਮਿਸ਼ਰਣ ਨੂੰ ਆਪਣੇ ਦੋਨ੍ਹਾਂ ਹੱਥਾਂ ਅਤੇ ਪੈਰਾਂ ਤੇ ਲਗਾਓ।ਇਸ ਤੋਂ ਬਾਅਦ ਤੁਸੀਂ ਹਲਕੇ ਹੱਥਾਂ ਦੇ ਨਾਲ ਹੱਥਾਂ-ਪੈਰਾਂ ਦੀ ਮਸਾਜ ਕਰੋ ਅਤੇ ਪੰਜ ਮਿੰਟ ਦੇ ਲਈ ਇਸ ਨੂੰ ਲੱਗਾ ਰਹਿਣ ਦਿਓ।

ਬਾਅਦ ਵਿੱਚ ਤੁਸੀਂ ਆਪਣੇ ਹੱਥਾਂ ਤੇ ਨਿੰਬੂ ਦੇ ਛਿਲਕੇ ਦੇ ਨਾਲ ਮਸਾਜ ਕਰੋ।ਫਿਰ ਤੁਸੀਂ ਆਪਣੇ ਹੱਥਾਂ ਨੂੰ ਸਾਫ਼ ਕਰ ਲਵੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਸਕਿਨ ਤੇ ਆਇਆ ਕਾਲਾ ਪਨ ਖਤਮ

ਹੋ ਜਾਵੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

100% ਸਫਲ ਇਲਾਜ ਸਾਲਾ ਪੁਰਾਣੀ ਐਸੀਡਿਟੀ ਜੜ ਤੋ ਖਤਮ !

ਪੇਟ ਦੀਆਂ ਸਮੱਸਿਆਵਾਂ ਸਾਡੇ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਉਤਪੰਨ ਹੁੰਦੀਆ ਹਨ।ਬਾਹਰ ਦਾ ਤਲਿਆ …

Leave a Reply

Your email address will not be published. Required fields are marked *