Saturday , July 31 2021
Breaking News

ਲੜਕੀਆ ਨੇ ਪੈਸਿਆ ਦੀ ਖਾਤਿਰ ਜਾਨਵਰ ਨਾਲ ਕੀਤੀ ਅਜਿਹੀ ਹਰਕਤ ਕਿ ਦੇਖ ਹੋਸ ਉੱਡ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਫਿਲੀਪੀਨ ਤੋਂ ਆ ਰਹੀ ਇਕ ਖ਼ਬਰ ਦੱਸਣ ਜਾ ਰਹੇ ਹਾਂ, ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਸਤੋ ਇਹ ਇੱਕ ਵੀਡੀਓ ਕਲਿੱਪ ਏ ਜਿਸ

ਦੇ ਵਿੱਚ ਤਿੰਨ ਔਰਤਾਂ ਮਿਲ ਕੇ ਇਕ ਛੋਟੀ ਜਿਹੀ ਕੁੱਤੇ ਦੇ ਬੱਚੇ ਨੂੰ ਕਦੇ ਚੁੱਕ ਚੁੱਕ ਕੇ ਥੱਲੇ ਮਾਰ ਰਹੀਆਂ ਹਨ। ਕਦੇ ਪੈਰਾਂ ਦੇ ਨਾਲ ਕੁਚਲ ਰਹੀਆਂ ਹਨ ਅਤੇ ਕਦੇ ਉਸ ਨੂੰ ਮਾਰ ਰਹੀਆਂ ਹਨ। ਦੋਸਤੋ ਅਸਲ

ਵਿੱਚ ਉਹ ਵੀਡੀਓ ਬਣਾ ਰਹੀਆਂ ਸਨ। ਤਾਂ ਜੋ ਉਹ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਸਕਣ ਅਤੇ ਪੈਸੇ ਕਮਾ ਸਕਣ। ਪਰ ਦੋਸਤੋ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਉੱਪਰ ਇੰਨੀ ਵਾਇਰਲ

ਹੋ ਗਈ ਹੈ। ਕਿ ਉਨ੍ਹਾਂ ਨੂੰ ਸਜ਼ਾ ਮਿਲਣ ਦਾ ਸੋਚਿਆ ਜਾ ਰਿਹਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਕਿਉਂਕਿ ਇਹ ਸਭ ਜਾਣਕਾਰੀ ਅਸੀਂ ਹੇਠ ਦਿੱਤੀ ਵੀਡੀਓ

ਚੋਂ ਹੀ ਲਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *