Tuesday , August 3 2021

ਯੂਰਿਕ ਐਸਿਡ ਤੋ ਛੁਟਕਾਰਾ ਬਸ ਵਰਤਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੇ ਸਮੇਂ ਵਿੱਚ ਬਿਮਾਰੀਆਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਨੌਜਵਾਨ ਪੀੜ੍ਹੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ।ਜਿਵੇ ਕੀ ਯੂਰਿਕ ਐਸਿਡ ਕੋਲੈਸਟ੍ਰੋਲ ਸ਼ੂਗਰ ਆਦਿ।

ਜਦੋਂ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਇਕੱਠਾ ਹੋਣ ਲੱਗ ਜਾਵੇ ਤਾਂ ਇਹ ਸਮੱਸਿਆ ਹੁੰਦੀ ਹੈ।ਪੈਰਾਂ ਦੀਆਂ ਉਂਗਲਾਂ ਦੇ ਵਿੱਚ ਗੰਢਾਂ ਬਣ ਜਾਂਦੀਆਂ ਹਨ ਅਤੇ ਜੋੜਾਂ ਦਾ ਦਰਦ ਸ਼ੁਰੂ ਹੁੰਦਾ ਹੈ।ਅੱਜ ਅਸੀਂ

ਯੂਰਿਕ ਐਸਿਡ ਨੂੰ ਖਤਮ ਕਰਨ ਦੇ ਕੁਝ ਉਪਾਅ ਤੁਹਾਨੂੰ ਦੱਸਾਂਗੇ।ਜਿਨ੍ਹਾਂ ਨੂੰ ਇਹ ਸਮੱਸਿਆ ਹੈ ਉਹਨਾਂ ਨੂੰ ਹਰੀ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ।ਹਰੀ ਇਲਾਇਚੀ ਸਰੀਰ ਦੇ ਲਈ ਬਹੁਤ ਫਾਇਦੇਮੰਦ

ਹੁੰਦੀ ਹੈ।ਇਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ।ਦੂਸਰੀ ਚੀਜ਼ ਹੈ ਦੋਸਤੋ ਪਿਆਜ਼।ਪਿਆਜ ਵਿੱਚ ਪ੍ਰੋਟੀਨ ਸਲਫ਼ਰ ਅਤੇ ਬਹੁਤ ਸਾਰੇ ਮਿਨਰਲਸ ਹੁੰਦੇ ਹਨ।ਜੋ ਕਿ ਯੂਰਿਕ ਐਸਿਡ

ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦੇ ਹਨ। ਤੀਸਰੀ ਚੀਜ ਹੈ ਦੋਸਤੋ ਬੇਕਿੰਗ ਸੋਡਾ।ਇੱਕ ਗਿਲਾਸ ਪਾਣੀ ਦੇ ਵਿੱਚ ਜੇਕਰ ਤੁਸੀਂ ਬੇਕਿੰਗ ਸੋਡਾ ਮਿਲਾ ਕੇ ਸੇਵਨ ਕਰੋਗੇ ਤਾਂ ਯੂਰਿਕ ਐਸਿਡ

ਤੋਂ ਰਾਹਤ ਮਿਲੇਗੀ। ਅਜਵਾਇਣ ਦੋਸਤੋ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਉਂਝ ਤਾਂ ਇਹ ਖਾਣਾ ਬਣਾਉਣ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਸ ਦੇ ਬਹੁਤ ਸਾਰੇ ਆਯੁਰਵੈਦਿਕ ਗੁਣ ਵੀ ਹਨ।

ਜਿਹੜਾ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਉਹ ਲੋਕ ਅਜਵਾਇਣ ਦਾ ਸੇਵਨ ਜ਼ਰੂਰ ਕਰਨ। ਦੋਸਤੋ ਪਪੀਤਾ ਬਹੁਤ ਹੀ ਗੁਣਾਂ ਦਾ ਭੰਡਾਰ ਹੁੰਦਾ ਹੈ।ਇਸ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ

ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਯੂਰਿਕ ਐਸਿਡ ਦੀ ਸਮੱਸਿਆ ਨੂੰ ਖ਼ਤਮ ਕਰਨ ਦੇ ਲਈ ਪਪੀਤੇ ਦਾ ਸੇਵਨ ਕਰੋ।ਸੋ ਦੋਸਤੋ ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਇਨ੍ਹਾਂ ਚੀਜ਼ਾਂ ਦਾ

ਸੇਵਨ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਰਾਣੀ ਤੋ ਪੁਰਾਣੀ ਬਵਾਸੀਰ ਨੂੰ ਕਰੋ ਜੜ ਤੋ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਪੇਟ ਵਿੱਚ ਕਬਜ਼ ਦੀ ਸਮੱਸਿਆ …

Leave a Reply

Your email address will not be published. Required fields are marked *