ਸਰੋ ਦੇ ਤੇਲ ਚ ਮਿਲਾਕੇ ਲਗਾਓ ਇਹ ਚੀਜਾ ਸਾਰੀ ਉਮਰ ਵਾਲ ਰਹਿਣਗੇ ਕਾਲੇ !

ਅੱਜ ਕੱਲ ਵਾਲਾ ਨਾਲ ਸੰਬੰਧਿਤ ਸਮੱਸਿਆਵਾਂ ਦਿਨੋ ਦਿਨ ਵਧ ਰਹੀਆਂ ਹਨ।ਨੌਜਵਾਨ ਪੀੜ੍ਹੀ ਦੇ ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋ ਰਹੇ ਹਨ ਅਤੇ ਝੜਨੇ ਸ਼ੁਰੂ ਹੋ ਰਹੇ ਹਨ।ਕੈਮੀਕਲ ਪ੍ਰੋਡਕਟਾਂ

ਦਾ ਇਸਤੇਮਾਲ ਵਾਲਾਂ ਨੂੰ ਖੋਖਲਾ ਕਰ ਦਿੰਦਾ ਹੈ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਸੋ ਵਾਲਾਂ ਦੇ ਵਿੱਚ ਇੱਕ ਨਵੀਂ ਜਾਨ ਪੈਦਾ ਕਰੇਗਾ।ਸਭ ਤੋਂ ਪਹਿਲਾਂ ਇੱਕ ਲੋਹੇ ਦੀ ਕੜਾਹੀ ਲਵੋ ਅਤੇ

ਉਸ ਵਿੱਚ 200 ਗ੍ਰਾਮ ਸਰੋਂ ਦਾ ਤੇਲ ਪਾ ਲਵੋ।ਇਸ ਨੂੰ ਧੀਮੀਂ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦੇਵੋ।ਇਸ ਤੋਂ ਬਾਅਦ ਦੋ ਚਮਚ ਕਲੋਂਜੀ ਦੇ ਦਾਣੇ ਅਤੇ ਦੋ ਚਮਚ ਮੇਥੀ ਦਾਣੇ ਅਤੇ ਦੋ ਚਮਚ ਹਰਬਲ ਮਹਿੰਦੀ

ਦੇ ਇਸ ਵਿੱਚ ਪਾ ਲਵੋ।ਹੁਣ ਤੁਸੀਂ ਹਲਕੀ ਗੈਸ ਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਪਕਾਓ ਜਦੋਂ ਤੱਕ ਇਹ ਕਾਲਾ ਨਾ ਹੋ ਜਾਵੇ।ਇਸ ਤੋ ਬਾਅਦ ਤੁਸੀ ਗੈਸ ਬੰਦ ਕਰ ਦੇਵੋ ਅਤੇ ਇਸ ਤੇਲ ਨੂੰ ਠੰਡਾ ਹੋਣ ਲਈ

ਰੱਖ ਦਿਓ।ਕਿਸੇ ਕੱਚ ਦੀ ਬੋਤਲ ਦੇ ਵਿੱਚ ਇਸ ਤੇਲ ਨੂੰ ਛਾਣ ਕੇ ਸਟੋਰ ਕਰ ਲਓ।ਇਸ ਤੇਲ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਆਪਣੇ ਵਾਲਾਂ ਤੇ ਕਰਨਾ ਹੈ ਅਤੇ ਮਾਲਸ਼ ਕਰਨੀ ਹੈ।ਇਸ ਤੇਲ ਦੇ ਇਸਤੇਮਾਲ

ਦੇ ਨਾਲ ਤੁਸੀਂ ਦੇਖੋਗੇ ਕਿ ਵਾਲ ਮਜਬੂਤ ਸੰਘਣੇ ਹੋ ਜਾਣਗੇ ਅਤੇ ਕਾਲੇ ਹੋਣਗੇ।ਸੋ ਦੋਸਤੋ ਆਪਣੇ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਇਸ ਤੇਲ ਨੂੰ ਘਰ ਦੇ ਵਿੱਚ ਜ਼ਰੂਰ ਬਣਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸਨੂੰ ਲਗਾ ਲਓ ਬਸ ਗੋਡਿਆ ਦਾ ਦਰਦ ਬੈਕ ਪੇਨ ਹੱਥ ਪੈਰ ਦਰਦ ਖਤਮ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰੀ ਹੋਈ ਹੈ।ਦਿਨੋ-ਦਿਨ ਵਿਅਕਤੀ ਦਾ ਸਰੀਰ …

Leave a Reply

Your email address will not be published. Required fields are marked *