ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਕਹਾਣੀ ਜਿਸ ਦੇ ਵਿੱਚ ਇੱਕ ਔਰਤ ਇੱਕ ਗ਼ਰੀਬ ਘਰ ਦੀ ਕੁੜੀ ਤੋਂ ਕਿਵੇਂ ਕਰਵਾਉਂਦੀ ਹੈ। ਆਓ ਜਾਣਦੇ ਹਾਂ, ਦੋਸਤੋ ਕੁਹਾੜੇ ਦੀ ਸ਼ੁਰੂਆਤ
ਦੀ ਵਿੱਚ ਇੱਕ ਗ਼ਰੀਬ ਪਰਿਵਾਰ ਸਾਜ਼ਿਸ਼ ਦੇ ਵਿਚ ਇਕ ਪਤੀ ਪਤਨੀ ਹੈ। ਅਤੇ ਉਨ੍ਹਾਂ ਦੇ ਬੱਚਿਆਂ ਵਿੱਚ ਉਨ੍ਹਾਂ ਦਾ ਇੱਕ ਮੁੰਡਾ ਅਤੇ ਇਕ ਕੁੜੀ ਹੈ। ਕੁੜੀ ਦੀ ਉਮਰ ਸੋਲ਼ਾਂ ਸਤਾਰਾਂ ਸਾਲ ਹੈ। ਇਸੇ ਸਮੇਂ ਘਰ
ਦੇ ਵਿਚ ਇਕੱਲੇ ਕਮਾਉਣ ਵਾਲੇ ਜੀ ਦਾ ਐਕਸੀਡੈਂਟ ਹੋ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਤੋਂ ਪੰਜ ਸੱਤ ਗਲੀਆਂ ਛੱਡ ਕੇ ਘਰ ਵਿੱਚ ਰਹਿੰਦੀ। ਇਕ ਔਰਤ ਉਨ੍ਹਾਂ ਦਾ ਸਾਰਾ ਖਰਚ ਚੁੱਕਦੀ ਹੈ। ਉਨ੍ਹਾਂ
ਨੂੰ ਫਲ ਫਰੂਟ ਤੋਂ ਲੈ ਕੇ ਦਵਾਈ ਦਾਰੂ ਤਕ ਸਭ ਕੁਝ ਦਿਵਾਉਂਦੀ ਹੈ ਤੇ ਕਹਿੰਦੀ ਹੈ। ਕਿ ਮੇਰਾ ਪਤੀ ਦਾ ਸ਼ਹਿਰ ਵਿਚ ਕੰਮ ਕਰਦਾ ਹੈ। ਅਤੇ ਉਸ ਦੀ ਕੋਈ ਔਲਾਦ ਵੀ ਨਹੀਂ ਇਸ ਲਈ ਉਹ ਉਨ੍ਹਾਂ ਨੂੰ ਹੀ
ਆਪਣਾ ਪਰਿਵਾਰ ਸਮਝਦੀ ਹੈ। ਇਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਤੁਹਾਡੀ ਕੁੜੀ ਡੇਟ ਤੁਸੀ ਟਿਊਸ਼ਨ ਤੇ ਵੀ ਤਾਂ ਪੈਸੇ ਦੇਣੇ ਹੀ ਹਨ ਮੈਂ ਉਸ ਨੂੰ ਪੜ੍ਹਾ ਦਿਆ ਕਰਾਂਗਾ। ਇਸ ਤੋਂ ਬਾਅਦ ਉਸ ਨੂੰ ਇੱਕ
ਡੇਢ ਮਹੀਨੇ ਤਕ ਚੰਗੀ ਤਰ੍ਹਾਂ ਪੜ੍ਹਾਉਂਦੀ ਹੈ। ਇਹ ਤੂੰ ਕੀ ਕੀ ਹੋਇਆ ਇਹ ਜਾਨਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।