Friday , July 30 2021
Breaking News

ਟਾਇਲਟ ਵਿੱਚ ਇਹ ਕਾਰਾ ਕਰਕੇ ਚੁੱਪਚਾਪ ਕਲਾਸ ਚ ਬੈਠ ਗਈ ਵਿਦਿਆਰਥਣ !

ਦੋਸਤੋ ਅੱਜ ਅਸੀ ਤੁਹਾਨੂੰ ਚੀਨ ਤੋਂ ਆ ਰਹੀ ਇਕ ਅਜੇਹੀ ਹੈਰਾਨ ਕਰਨ ਵਾਲੀ ਖ਼ਬਰ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ, ਜਿਸ ਨੂੰ ਵਾਅਦੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇਹ ਇਕ ਖ਼ਬਰੇ

ਚੀਨ ਦੇ ਇਕ ਵੱਡੇ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਤੋਂ ਆ ਰਹੀ ਹੈ। ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਸਕੂਲ ਦੇ ਵਿੱਚ ਇੱਕ ਲੜਕੀ ਸੀ ਜੋ ਕਿ ਉਥੇ ਹੀ ਪੜ੍ਹਾਈ ਕਰਦੀ ਸੀ। ਇੱਕ ਦਿਨ ਜਦੋਂ ਉਹ

ਬਾਥਰੂਮ ਵਿੱਚ ਗਈ ਤਾਂ ਬਾਥਰੂਮ ਵਿੱਚ ਹੀ ਇਕ ਬੱਚੀ ਨੂੰ ਜਨਮ ਦੇ ਦਿੱਤਾ। ਉਸ ਨੇ ਅਤੇ ਉਸ ਬੱਚੀ ਨੂੰ ਉਸ ਨੇ ਬਾਥਰੂਮ ਵਿੱਚ ਹੀ ਛੱਡ ਦਿੱਤਾ। ਅਤੇ ਫਿਰ ਆ ਕੇ ਆਪਣੀ ਕਲਾਸ ਦੇ ਵਿੱਚ ਬੈਠ ਗਈ

ਅਤੇ ਪੜ੍ਹਾਈ ਖਰੜ ਲੱਗ ਗਈ। ਇਸ ਤੋਂ ਬਾਅਦ ਪੁਲੀਸ ਦੀ ਟੀਮ ਨੇ ਇਸ ਪੂਰੇ ਕੇਸ ਨੂੰ ਸੁਲਝਾਇਆ ਅਤੇ ਬੱਚੇ ਨੂੰ ਉਸ ਦੇ ਅਸਲੀ ਮਾਤਾ ਪਿਤਾ ਦੇ ਨਾਲ ਮਿਲਵਾਇਆ। ਇਸ ਤੋਂ ਅੱਗੇ ਕੀ ਹੋਇਆ

ਇਹ ਜਾਣਨ ਦੇ ਲਈ ਹੇਠ ਦਿੱਤੀ ਪੀ ਟੀ ਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *