ਪੇ੍ਮੀ ਹੀ ਆਪਣੀ ਪੇ੍ਮਿਕਾ ਨੂੰ ਯਾਰਾ ਦੋਸਤਾ ਨਾਲ ਸੰਬੰਧ ਬਣਾਉਣ ਲਈ ਕਰਦਾ ਰਿਹਾ ਮਜਬੂਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਇੱਕ ਪਤੀ ਹੀ ਜਦੋਂ ਆਪਣੇ ਦੋਸਤਾਂ ਅੱਗੇ ਆਪਣੀ ਪਤਨੀ ਨੂੰ ਪਰੋਸਦਾ ਸੀ ਤਾਂ ਆਓ ਜਾਣਦੇ ਹਾਂ, ਅੱਗੇ ਕੀ ਹੋਇਆ ਦੋਸਤੋ

ਅਸਲ ਵਿੱਚ ਇੱਕ ਕੁਲਜੀਤ ਨਾਮ ਦੀ ਲੜਕੀ ਸੀ ਜੋ ਕਿ ਬੀ ਏ ਦੀ ਪੜ੍ਹਾਈ ਕਰਦੀ ਸੀ। ਪੜ੍ਹਾਈ ਕਰਦੇ ਸਮੇਂ ਹੀ ਉਸ ਦਾ ਇੱਕ ਮੁੰਡੇ ਨਾਲ ਪਿਆਰ ਪੈ ਗਿਆ। ਇਸ ਤੋਂ ਬਾਅਦ ਜਿਵੇਂ ਜਿਵੇਂ ਬੀਏ ਦੀ ਪੜ੍ਹਾਈ

ਵਧਦੀ ਗਈ ਉਨ੍ਹਾਂ ਦਾ ਪਿਆਰ ਵੀ ਵਧਦਾ ਗਿਆ। ਹੁਣ ਉਹ ਇਸ ਕਦਰ ਪਿਆਰ ਕਰਦੇ ਸਨ ਕਿ ਇੱਕ ਦੂਸਰੀ ਤੋਂ ਬਿਨਾਂ ਨਹੀਂ ਰਹਿ ਸਕਦੇ ਸਨ। ਫਿਰ ਜਦੋਂ ਕਾਲਜ ਦੇ ਕੁਝ ਮਹੀਨੇ ਰਹਿ ਗਏ ਤਾਂ ਉਨ੍ਹਾਂ

ਨੂੰ ਟੈਂਸ਼ਨ ਪੈਣ ਲੱਗ ਗਈ ਕਿ ਉਹ ਅੱਗੇ ਕੀ ਕਰਨਗੇ। ਅਤੇ ਕਿਵੇਂ ਮਿਲਣਗੇ। ਇਸ ਤੋਂ ਬਾਅਦ ਪੇਪਰ ਪੈ ਗਏ ਅਤੇ ਦੋਵੇਂ ਅਾਪਣੇ ਆਪਣੇ ਘਰ ਸਨ ਮੋਬਾਇਲ ਫੋਨ ੳੁੱਤੇ ਜ਼ੋਰ ਯੂਰੀ ਗੱਲਬਾਤ ਹੁੰਦੀ ਸੀ।

ਪਰ ਉਹ ਦੋਵੇਂ ਦੇਖਦੇ ਰਹਿੰਦੇ ਸਨ। ਕਿ ਉਹ ਕਿਵੇਂ ਵੀ ਲੇਟ ਕਿਉਂ ਕੀ ਸਾਡੀ ਤੇ ਪਰੰਪਰਾ ਹੁੰਦੀ ਹੈ ਕਿ ਕੁੜੀ ਨੂੰ ਕਦੇ ਇਕੱਲੀ ਨੂੰ ਕਿਤੇ ਨਹੀਂ ਭੇਜਦੇ। ਉਸਦੇ ਨਾਲ ਘਰ ਦਾ ਕੋਈ ਨਾ ਕੋਈ ਮੈਂਬਰ ਜਾਂਦਾ ਹੀ ਹੈ।

ਇਸੇ ਪ੍ਰਕਾਰ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਸੀ। ਫਿਰ ਅੰਤ ਇੱਕ ਦਿਨ ਕੁਲਜੀਤ ਦੇ ਰਿਸ਼ਤੇਦਾਰ ਉਸ ਦੇ ਲਈ ਇਕ ਰਿਸ਼ਤਾ ਲੈ ਕੇ ਆਈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ

ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿੰਮ ਟ੍ਰੇਨਰ ਦੀ ਇਸ ਹਰਕਤ ਤੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ !

ਦੋਸਤੋ ਸਭ ਨੂੰ ਪਤਾ ਹੈ ਕਿ ਜਿੰਮ ਦੇ ਵਿੱਚ ਲੁਕ ਫਿੱਟ ਹੋਣ ਦੇ ਲਈ ਜਾਂਦੇ …

Leave a Reply

Your email address will not be published. Required fields are marked *