ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਬੱਕਰਾ ਈਦ ਦਾ ਤਿਉਹਾਰ ਆਉਣ ਵਾਲਾ ਹੈ। ਜਿਸ ਦਿਨ ਬੱਕਰੇ ਵੇਚੇ ਅਤੇ ਖਰੀਦੇ ਜਾਂਦੇ ਹਨ। ਹੁਣ ਬੱਕਰਿਆਂ ਦੀਆਂ ਕੀਮਤਾਂ ਉਹ ਤੇਜ਼ੀ ਨਾਲ ਵੱਧ ਗਈਆਂ ਹਨ ਅਤੇ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਆਏ
ਦਿਨ ਕੋਈ ਨਾ ਕੋਈ ਆਪਣੇ ਬੱਕਰੇ ਦੀ ਵੀਡੀਓ ਬਣਾਕੇ ਅਪਲੋਡ ਕਰ ਦਿੰਦਾ ਹੈ। ਇੱਕ ਵਿਅਕਤੀ ਜਿਸ ਦਾ ਬੱਕਰਾ ਬਹੁਤ ਜ਼ਿਆਦਾ ਵੱਡਾ ਹੈ ਅਤੇ ਉਸ ਦਾ ਬਕਰਾ ਬਾਕੀ ਬੱਕਰੀਆਂ ਵਾਂਗ ਨਹੀਂ ਲਗਦਾ। ਉਸ ਬੱਕਰੇ ਦੀ ਹਾਈਟ ਉਸ ਦੇ ਮਾਲਿਕ ਦੇ ਬਰਾਬਰ ਹੈ ਅਤੇ ਉਸ ਦੇ ਵਜਨ ਦਾ ਅਨੁਮਾਨ ਲਗਾਉਣਾ
ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਹੈ। ਉਸ ਦੇ ਮਾਲਿਕ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਵੀ ਵਧਾਇਆ ਵਧਾਇਆ ਜਾ ਸਕਦਾ ਹੈ। ਪਰ ਗਰਮੀ ਵਿੱਚ ਇਸ ਨੂੰ ਸਹੀ ਮਾਤਰਾ ਵਿਚ ਭੋਜਨ ਦਿੱਤਾ ਜਾਂਦਾ ਹੈ। ਜਿਸ ਕਾਰਨ ਇਸ ਨੂੰ ਭੋਜਨ ਪਹੁੰਚਾਉਣ ਵਾਲੇ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਹੋਵੇ। ਕਿਉਂਕਿ ਗਰਮੀ
ਬਹੁਤ ਜ਼ਿਆਦਾ ਵਧ ਗਈ ਹੈ ਅਤੇ ਇਸ ਅਸਰ ਜਾਨਵਰਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਲੋਕ ਇਸ ਬੱਕਰੇ ਨੂੰ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਹਨ ਅਤੇ ਉਸ ਨੂੰ ਖਰੀਦਣ ਦੀ ਇੱਛਾ ਰੱਖਦੇ ਹਨ। ਤੁਹਾਨੂੰ ਦੱਸਦੀ ਕਿ ਇਸ ਬੱਕਰੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਇਸ ਨੂੰ
ਖਰੀਦਣ ਦੀ ਇੱਛਾ ਕੋਈ ਆਮ ਵਿਅਕਤੀ ਕਰ ਹੀ ਨਹੀਂ ਸਕਦਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।