ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਨਸਾਨੀਅਤ ਨਾਂਅ ਦੀ ਚੀਜ਼ ਖਤਮ ਹੁੰਦੀ ਜਾ ਰਹੀ ਹੈ। ਅੱਜ ਅਸੀਂ ਅਜਿਹੀ ਘਟਨਾ ਤੁਹਾਨੂੰ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਦਰਅਸਲ ਸੋਸ਼ਲ
ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ਵਿੱਚ ਇੱਕ ਕੁੱਤਾ ਨਵਜਾਤ ਸ਼ੀਸ਼ੂ ਨੂੰ ਆਪਣੇ ਮੂੰਹ ਦੇ ਵਿੱਚ ਭਾਈ ਘੁੰਮ ਰਿਹਾ ਹੈ।ਦਰਅਸਲ ਉਹ ਕੁੱਤਾ ਕੁਝ ਦਿਨਾਂ ਤੋਂ ਭੁੱਖਾ ਸੀ ਅਤੇ ਕੱਚਰੇ ਦੇ ਢੇਰ
ਵਿੱਚੋਂ ਖਾਣ ਦੀ ਚੀਜ਼ ਲੱਭ ਰਿਹਾ ਸੀ।ਅਚਾਨਕ ਉਸ ਨੂੰ ਇਸ ਕਚਰੇ ਦੇ ਢੇਰ ਵਿੱਚੋਂ ਇੱਕ ਨਵਜਾਤ ਬੱਚਾ ਮਿਲ ਗਿਆ।ਪਰ ਉਸ ਕੁੱਤੇ ਨੇ ਉਸ ਨੂੰ ਖਾਧਾ ਨਹੀਂ ਬਲਕਿ ਉਸ ਨੂੰ ਮੂੰਹ ਦੇ ਵਿੱਚ ਪਾ ਕੇ ਚਲਾ
ਗਿਆ ਅਤੇ ਉਸ ਨੂੰ ਸੁਰੱਖਿਅਤ ਹੱਥਾਂ ਦੇ ਵਿੱਚ ਦਿੱਤਾ ਜਿੱਥੇ ਕਿ ਉਸ ਬੱਚੇ ਦਾ ਇਲਾਜ ਚੱਲ ਰਿਹਾ ਹੈ।ਅੱਜ ਕੱਲ੍ਹ ਲੋਕ ਇਨਸਾਨੀਅਤ ਨੂੰ ਭੁੱਲਦੇ ਜਾ ਰਹੇ ਹਨ ਪਰ ਜਾਨਵਰਾਂ ਨੂੰ ਇਹ ਚੀਜ਼ ਨਹੀਂ ਭੁੱਲੀ।
ਉਸ ਕੁੱਤੇ ਨੇ ਉਸ ਬੱਚੇ ਦੀ ਜਾਨ ਨੂੰ ਬਚਾਉਣ ਦੇ ਲਈ ਉਸ ਨੂੰ ਸੁਰੱਖਿਅਤ ਹੱਥਾਂ ਦੇ ਵਿੱਚ ਦਿੱਤਾ ਅਤੇ ਉਸ ਦਾ ਇਲਾਜ ਕਰਵਾਇਆ।ਲੋਕ ਇਸ ਕੁੱਤੇ ਦੀ ਬਹੁਤ ਜ਼ਿਆਦਾ ਤਾਰੀਫ ਕਰ ਰਹੇ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।