ਅੱਜ ਕੱਲ੍ਹ ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਬਹੁਤ ਹੀ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਛੋਟੇ ਛੋਟੇ ਬੱਚਿਆਂ ਨੂੰ ਵੱਡੇ-ਵੱਡੇ ਚਸ਼ਮੇ ਲੱਗੇ ਹੋਏ ਹਨ।ਪੜ੍ਹਾਈ ਦੇ ਨਾਲ-ਨਾਲ ਸਮਾਰਟਫੋਨ ਕੰਪਿਊਟਰ ਅਤੇ
ਟੀਵੀ ਆਦਿ ਦਾ ਇਸਤੇਮਾਲ ਅੱਖਾ ਤੇ ਅਸਰ ਪਾਉਂਦਾ ਹੈ।ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਅਤੇ ਚਸ਼ਮੇ ਨੂੰ ਹਟਾਉਣ ਦੇ ਲਈ ਅਸੀ ਕੁਝ ਨੁਸਖੇ ਤੁਹਾਨੂੰ ਦੱਸਾਂਗੇ।ਰੋਜ਼ਾਨਾ ਹੀ ਗੁਲਾਬ ਜਲ ਨੂੰ ਆਪਣੀਆਂ
ਅੱਖਾਂ ਦੇ ਵਿੱਚ ਪਾਓ ਅਤੇ ਸਰੋਂ ਦੇ ਤੇਲ ਦੇ ਨਾਲ ਆਪਣੇ ਪੈਰਾਂ ਦੇ ਤਲਵਿਆਂ ਦੀ ਮਾਲਿਸ਼ ਕਰੋ।ਸ਼ੁੱਧ ਗੁਲਾਬ ਜਲ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ।ਇਸ ਤਰ੍ਹਾਂ ਅਸੀਂ ਰੋਜ਼ਾਨਾ ਹੀ ਕਰਨਾ ਹੈ।
ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦੇ ਲਈ ਬਾਦਾਮ ਸੌਂਫ ਅਤੇ ਧਾਗੇ ਵਾਲੀ ਮਿਸ਼ਰੀ ਲਵੋ ਅਤੇ ਪਾਊਡਰ ਤਿਆਰ ਕਰੋ। ਇੱਕ ਗਲਾਸ ਦੁੱਧ ਦੇ ਵਿੱਚ ਇਸ ਪਾਊਡਰ ਦਾ 1 ਚੱਮਚ ਮਿਲਾ ਕੇ ਰੋਜ਼ਾਨਾ ਹੀ ਸੇਵਨ ਕਰੋ।
ਅਜਿਹਾ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।ਰਾਤ ਨੂੰ ਕੁੱਝ ਬਦਾਮ ਭਿਉਂ ਕੇ ਰੱਖੋ ਅਤੇ ਸਵੇਰੇ ਇਨ੍ਹਾਂ ਨੂੰ ਕੁੱਟ ਕੇ ਪਾਣੀ ਦੇ ਵਿੱਚ ਮਿਲਾ ਕੇ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ
ਵੱਧ ਜਾਵੇਗੀ।ਚਸ਼ਮੇ ਦਾ ਨੰਬਰ ਘਟਾਉਣ ਅਤੇ ਅੱਖਾਂ ਨੂੰ ਤੰਦਰੁਸਤ ਬਣਾਉਣ ਦੇ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।