Breaking News

ਇਸ ਤਰੀਕੇ ਨਾਲ ਨਿਗਾ ਐਨੀ ਹੋਵੇਗੀ ਤੇਜ ਦੂਰੀ ਤੋ ਵੀ ਬੰਦਾ ਲਵੋਗੇ ਪਛਾਣ !

ਅੱਜ ਕੱਲ੍ਹ ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਬਹੁਤ ਹੀ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਛੋਟੇ ਛੋਟੇ ਬੱਚਿਆਂ ਨੂੰ ਵੱਡੇ-ਵੱਡੇ ਚਸ਼ਮੇ ਲੱਗੇ ਹੋਏ ਹਨ।ਪੜ੍ਹਾਈ ਦੇ ਨਾਲ-ਨਾਲ ਸਮਾਰਟਫੋਨ ਕੰਪਿਊਟਰ ਅਤੇ

ਟੀਵੀ ਆਦਿ ਦਾ ਇਸਤੇਮਾਲ ਅੱਖਾ ਤੇ ਅਸਰ ਪਾਉਂਦਾ ਹੈ।ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਅਤੇ ਚਸ਼ਮੇ ਨੂੰ ਹਟਾਉਣ ਦੇ ਲਈ ਅਸੀ ਕੁਝ ਨੁਸਖੇ ਤੁਹਾਨੂੰ ਦੱਸਾਂਗੇ।ਰੋਜ਼ਾਨਾ ਹੀ ਗੁਲਾਬ ਜਲ ਨੂੰ ਆਪਣੀਆਂ

ਅੱਖਾਂ ਦੇ ਵਿੱਚ ਪਾਓ ਅਤੇ ਸਰੋਂ ਦੇ ਤੇਲ ਦੇ ਨਾਲ ਆਪਣੇ ਪੈਰਾਂ ਦੇ ਤਲਵਿਆਂ ਦੀ ਮਾਲਿਸ਼ ਕਰੋ।ਸ਼ੁੱਧ ਗੁਲਾਬ ਜਲ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ।ਇਸ ਤਰ੍ਹਾਂ ਅਸੀਂ ਰੋਜ਼ਾਨਾ ਹੀ ਕਰਨਾ ਹੈ।

ਸਵੇਰੇ ਤੜਕੇ ਉੱਠ ਕੇ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਹਨ ਤਾਂ ਤੁਸੀਂ ਹਰੀ ਘਾਹ ਤੇ ਨੰਗੇ ਪੈਰੀਂ ਤੁਰਨਾ ਹੈ। ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇ ਕਾਫੀ ਅਸਰ ਪੈਂਦਾ ਹੈ।ਰੋਜ਼ਾਨਾ ਹੀ ਆਪਣੇ

ਪੈਰਾਂ ਦੀਆਂ ਤਲੀਆਂ ਤੇ ਸਰੋਂ ਦੇ ਤੇਲ ਦੀ ਮਾਲਸ਼ ਕਰੋ।ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਦੇ ਵਿੱਚ ਵਾਧਾ ਹੋਵੇਗਾ।ਇਸ ਤੋਂ ਇਲਾਵਾ ਤੁਸੀਂ ਆਪਣੇ ਖਾਣ ਪੀਣ ਵੱਲ ਵੀ ਧਿਆਨ ਦੇਣਾ ਹੈ।ਆਪਣੀ

ਡਾਇਟ ਦੇ ਵਿੱਚ ਆਂਵਲੇ ਨੂੰ ਸ਼ਾਮਿਲ ਕਰੋ।ਇਸ ਦੇ ਵਿੱਚ ਵਿਟਾਮਿਨ ਸੀ ਅਤੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ।ਇਸ ਤੋਂ ਇਲਾਵਾ ਤੁਸੀਂ ਆਪਣੀ ਡਾਈਟ ਦੇ ਵਿੱਚ ਪਾਲਕ

ਧਨੀਆ ਆਦਿ ਦਾ ਸੇਵਨ ਕਰਨਾ ਹੈ।ਇਸ ਤਰ੍ਹਾਂ ਦੋਸਤੋ ਤੁਸੀਂ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਵਧਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *