2 ਚਮਚ ਇਸ ਪੌਦੇ ਦਾ ਰਸ ਪੀਣ ਨਾਲ ਪੁਰਾਣੀ ਤੋ ਪੁਰਾਣੀ ਸਮੱਸਿਆ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀਆਂ ਪੈਦਾ ਕਰਦੀ ਹੈ। ਪੇਟ ਦੇ ਵਿੱਚ ਕਬਜ਼ ਰਹਿਣ ਕਾਰਨ ਅਤੇ ਜ਼ਿਆਦਾ ਮਿਰਚ-ਮਸਾਲੇ ਵਾਲੇ ਭੋਜਨ ਖਾਣ ਦੇ ਨਾਲ ਇਹ ਸਮੱਸਿਆ ਪੈਦਾ

ਹੋ ਸਕਦੀ ਹੈ।ਬਹੁਤ ਸਾਰੀਆਂ ਦਵਾਈਆਂ ਇਸ ਨੂੰ ਖ਼ਤਮ ਕਰਨ ਦੇ ਲਈ ਮਿਲ ਜਾਂਦੀਆਂ ਹਨ ਜਾਂ ਫਿਰ ਇਸ ਦਾ ਹੱਲ ਅਪਰੇਸ਼ਨ ਹੁੰਦਾ ਹੈ।ਪਰ ਅੱਜ ਅਸੀਂ ਇੱਕ ਘਰੇਲੂ ਨੁਸਖਾ ਦੱਸਾਂਗੇ ਜੋ ਇਸ ਸਮੱਸਿਆ

ਨੂੰ ਖ਼ਤਮ ਕਰਨ ਵਿੱਚ ਸਹਾਇਤਾ ਕਰੇਗਾ।ਸਭ ਤੋਂ ਪਹਿਲਾਂ ਮਕੋਏ ਦੇ ਪੱਤੇ ਲੈ ਲਵੋ।ਇਹਨਾਂ ਨੂੰ ਪੀਸ ਕੇ ਇਸਦਾ ਰੱਸ ਕੱਢ ਲਵੋ।ਇਸ ਤੋਂ ਬਾਅਦ ਇਸ ਰਸ ਵਿੱਚ ਅੱਧਾ ਚੱਮਚ ਅਜਵਾਇਣ ਪਾਊਡਰ ਅਤੇ

ਅੱਧਾ ਚੱਮਚ ਕਾਲਾ ਨਮਕ ਮਿਲਾ ਲਵੋ।ਇਸ ਤੋਂ ਬਾਅਦ ਤੁਸੀਂ ਇਸ ਨੁਸਖ਼ੇ ਦਾ ਸੇਵਨ ਕਰਨਾ ਹੈ।ਇਸ ਨੁਸਖੇ ਦੇ ਇਸਤੇਮਾਲ ਦੀ ਨਾਲ ਸਰੀਰ ਨੇ ਵਿੱਚ ਮੌਜੂਦ ਬਵਾਸੀਰ ਖਤਮ ਹੋ ਜਾਵੇਗੀ।ਇਸ ਨੁਸਖੇ

ਦੇ ਸੇਵਨ ਦੇ ਸਮੇਂ ਮੀਟ ਮੱਛੀ ਅੰਡੇ ਅਤੇ ਮਸਾਲੇ ਵਾਲਾ ਭੋਜਨ ਨਹੀਂ ਖਾਣਾ। ਇਸ ਤਰ੍ਹਾਂ ਦੋਸਤੋ ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਸੀਂ ਬਵਾਸੀਰ ਤੋਂ ਨਿਜਾਤ ਪਾ ਸਕਦੇ ਹੋ।ਸੋ ਦੋਸਤੋ ਇਸ ਘਰੇਲੂ ਨੁਸਖ਼ੇ

ਦਾ ਸੇਵਨ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *