ਕਿਸਾਨ ਨੂੰ ਮਿਲਿਆ ਵੱਡਾ ਖਜਾਨਾ ਪਰ ਹਕੀਕਤ ਜਾਣ ਲੱਗਾ ਰੋਣ !

ਖੇਤ ਵਿੱਚ ਕੰਮ ਕਰਦੇ ਸਮੇਂ ਕਿਸਾਨ ਨੂੰ ਮਿਲਿਆ ਸੋਨੇ ਦੇ ਗਹਿਣਿਆਂ ਨਾਲ ਭਰਿਆ ਹੋਇਆ ਮਟਕਾ,ਸੱਚ ਜਾਣ ਕੇ ਉਹ ਬਹੁਤ ਹੀ ਹੈਰਾਨ ਹੋਇਆ।ਦਰਅਸਲ ਇਹ ਹੈਰਾਨੀ ਵਾਲਾ ਮਾਮਲਾ ਮੱਧ ਪ੍ਰਦੇਸ਼

ਦੇ ਰਾਏਕੋਟ ਦੇ ਇੱਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ।ਸੁਖਦੇਵ ਨਾਮ ਦਾ ਕਿਸਾਨ ਆਪਣੇ ਖੇਤਾਂ ਵਿੱਚ ਹਲ ਚਲਾ ਰਿਹਾ ਸੀ।ਉਸੇ ਦੌਰਾਨ ਉਸਨੂੰ ਇੱਕ ਮਟਕਾ ਉਸ ਜਗ੍ਹਾ ਤੋਂ ਮਿਲਿਆ।ਉਸ ਨੇ ਸੋਚਿਆ

ਕਿ ਇਸ ਵਿੱਚ ਕੋਈ ਖਜ਼ਾਨਾ ਹੈ ਅਤੇ ਉਹ ਬਹੁਤ ਜ਼ਿਆਦਾ ਖ਼ੁਸ਼ ਹੋਇਆ।ਜਦੋਂ ਉਸ ਨੇ ਓਸ ਮਟਕੇ ਨੂੰ ਖੋਲ੍ਹਿਆ ਤਾਂ ਵਿੱਚ ਸੋਨੇ ਦੇ ਨਾਲ ਬਣੇ ਬਹੁਤ ਜ਼ਿਆਦਾ ਗਹਿਣੇ ਸਨ।ਉਹ ਬਹੁਤ ਹੀ ਜ਼ਿਆਦਾ ਖੁਸ਼

ਹੋਇਆ‌।ਪਰ ਉਸੇ ਦੌਰਾਨ ਇਹ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ ਅਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਵੀ ਉਥੇ ਪਹੁੰਚੇ ਅਤੇ ਇਸ ਨੂੰ ਪ੍ਰਸ਼ਾਸਨ ਦੀ ਚੀਜ਼ ਦੱਸਣ ਲੱਗ ਪਏ।ਪਰ ਪਿੰਡ ਦੇ ਲੋਕ

ਉਥੇ ਅੜ ਗਏ ਅਤੇ ਉਹਨਾਂ ਨੇ ਕਿਹਾ ਕਿ ਇਹ ਖਜ਼ਾਨਾ ਉਨ੍ਹਾਂ ਦਾ ਹੈ।ਇਸ ਤੋਂ ਬਾਅਦ ਉਥੇ ਜੋਹਰੀ ਨੂੰ ਬੁਲਾਇਆ ਗਿਆ ਅਤੇ ਉਸ ਨੇ ਸੋਨੇ ਦੇ ਗਹਿਣਿਆਂ ਨੂੰ ਚੈੱਕ ਕੀਤਾ।ਇਸ ਤੋਂ ਬਾਅਦ ਪਤਾ ਚੱਲਿਆ

ਕਿ ਉਹ ਗਹਿਣੇ ਨਕਲੀ ਸਨ।ਦਰਅਸਲ ਸਰਕਾਰੀ ਜਗ੍ਹਾ ਨੂੰ ਹੜੱਪਣ ਦੇ ਲਈ ਇਹ ਸਾਜ਼ਿਸ਼ ਰਚੀ ਗਈ ਸੀ।ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *