Breaking News

ਇਸ ਸਖਸ ਨੇ ਬਚਾਈ ਸੀ ਤੇਦੂਏ ਦੀ ਜਾਨ ਤੇਦੂਏ ਨੇ ਬਦਲੇ ਚ ਜੋ ਕੀਤਾ !

ਅੱਜ ਕੱਲ ਦੁਨੀਆਂ ਦੇ ਵਿੱਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ।ਹਰ ਕੋਈ ਕੇਵਲ ਆਪਣੇ ਫਾਇਦੇ ਲਈ ਹੀ ਕੰਮ ਕਰਦਾ ਹੈ। ਪਰ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਹਾਲੇ ਵੀ ਇਨਸਾਨੀਅਤ ਮੌਜੂਦ ਹੈ।

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮਾਮਲੇ ਦੱਸਾਂਗੇ ਜਿਨ੍ਹਾਂ ਵਿੱਚ ਲੋਕਾਂ ਨੇ ਮੁਸੀਬਤ ਵਿੱਚ ਪਏ ਹੋਏ ਜਾਨਵਰਾਂ ਦੀ ਮਦਦ ਕੀਤੀ।ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਇੱਕ ਬਹੁਤ ਹੈਰਾਨੀ ਵਾਲੀ ਘਟਨਾ

ਵਾਪਰੀ।ਦਰਅਸਲ ਬਹੁਤ ਹੀ ਖਤਰਨਾਕ ਕੋਬਰਾ ਸੱਪ ਇੱਕ ਖੂਹ ਦੇ ਵਿੱਚ ਡਿੱਗ ਪਿਆ।ਇੱਕ ਵਿਅਕਤੀ ਨੇ ਉਸ ਨੂੰ ਦੇਖਿਆ ਤੇ ਤੁਰੰਤ ਰੇਸਕਿਊ ਟੀਮ ਨੂੰ ਬੁਲਾਇਆ ਗਿਆ।ਇਸ ਟੀਮ ਦੇ ਇੱਕ ਮੈਂਬਰ

ਨੇ ਖੂਹ ਦੇ ਵਿੱਚ ਜਾ ਕੇ ਬਹੁਤ ਮੁਸ਼ੱਕਤ ਦੇ ਬਾਅਦ ਖਤਰਨਾਕ ਕੋਬਰਾ ਸੱਪ ਨੂੰ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾਈ।ਕੋਬਰਾ ਬਹੁਤ ਹੀ ਖਤਰਨਾਕ ਸੱਪ ਮੰਨਿਆ ਜਾਂਦਾ ਹੈ ਕਿ ਇਸਦੇ ਡੰਗ ਨਾਲ ਮੌਤ

ਹੋ ਜਾਂਦੀ ਹੈ।ਹਰਿਆਣਾ ਦੇ ਵਿੱਚ ਇੱਕ ਗਾਂ ਜੋ ਕੇ ਮਿੱਟੀ ਦੇ ਢੇਰ ਹੇਠਾਂ ਦੱਬ ਚੁੱਕੀ ਸੀ।ਉਸ ਨੂੰ ਦੱਬੇ ਹੋਏ ਤਿੰਨ ਦਿਨ ਹੋ ਚੁੱਕੇ ਸਨ ਪਰ ਕਿਸੇ ਨੇ ਉਸ ਨੂੰ ਬਾਹਰ ਨਹੀਂ ਸੀ ਕੱਢਿਆ।ਇਸ ਤੋਂ ਬਾਅਦ ਕੁਝ ਯੁਵਕ

ਸਾਹਮਣੇ ਆਏ ਅਤੇ ਬਹੁਤ ਮੁਸ਼ੱਕਤ ਦੇ ਬਾਅਦ ਉਸ ਨੂੰ ਮਿੱਟੀ ਦੇ ਢੇਰ ਦੇ ਹੇਠੋਂ ਕੱਢਿਆ ਗਿਆ।ਕੁਝ ਖਾ ਪੀ ਨਾ ਸਕਣ ਕਾਰਣ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ।ਇਸ ਤੋਂ ਬਾਅਦ ਉਸ ਨੂੰ ਕੁਝ

ਖਿਲਾਇਆ ਗਿਆ ਅਤੇ ਫਿਰ ਬਾਅਦ ਵਿੱਚ ਛੱਡ ਦਿੱਤਾ ਗਿਆ।ਇੱਕ ਵਾਰ ਇੱਕ ਛੋਟਾ ਕੁੱਤਾ ਗੇਟ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ।ਉਹ ਕਾਫੀ ਚੀਕ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਦੇ ਰੈਸਕਿਊ

ਟੀਮ ਨੂੰ ਬੁਲਾਇਆ।ਬਹੁਤ ਮੁਸ਼ੱਕਤ ਦੇ ਬਾਅਦ ਉਸ ਗੇਟ ਵਿੱਚੋਂ ਉਸ ਕੁੱਤੇ ਨੂੰ ਬਾਹਰ ਕੱਢਿਆ ਗਿਆ।ਇਸ ਤਰ੍ਹਾਂ ਉਸ ਦੀ ਜਾਨ ਬਚਾਈ ਗਈ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਵਿੱਚ ਇਨਸਾਨੀਅਤ

ਮੌਜੂਦ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *