Saturday , July 31 2021
Breaking News

ਨਾਗਿਨ ਨੇ ਇਸ ਤਰਾ ਲਿਆ ਆਪਣਾ ਬਦਲਾ ਦੇਖ ਪੂਰਾ ਪਿੰਡ ਹੈਰਾਨ ਰਹਿ ਗਿਆ !

ਪੰਜਾਬ ਦੀ ਚਿਰਕਪੁਰਤੋਂ ਇੱਕ ਬਹੁਤ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਉਥੇ ਦਾ ਰਹਿਣ ਵਾਲੇ ਸ਼ੰਕਰ ਨਾਮ ਦੇ ਲੜਕੇ ਦੇ ਨਾਲ ਇਹ ਅਜੀਬੋ ਗਰੀਬ ਘਟਨਾ ਵਾਪਰੀ।ਦਰਅਸਲ

ਉਨ੍ਹਾਂ ਦੇ ਘਰ ਵਿੱਚੋਂ ਇੱਕ ਨਾਗ ਨਾਗਿਣ ਦਾ ਜੋੜਾ ਨਿਕਲਿਆ।ਇਹ ਦੇਖ ਸ਼ੰਕਰ ਨੇ ਘਬਰਾਹਟ ਦੇ ਨਾਲ਼ ਉਹਨਾਂ ਤੇ ਡੰਡਿਆਂ ਦੇ ਨਾਲ ਵਾਰ ਕਰ ਦਿੱਤੇ।ਨਾਗ ਦੀ ਮੌਤ ਹੋ ਗਈ ਅਤੇ ਨਾਗਣ ਬਚ ਕੇ ਫਰਾਰ

ਹੋ ਗਈ।ਇਸ ਤੋਂ ਬਾਅਦ ਸਾਰੇ ਪਰਿਵਾਰ ਦੇ ਮੈਂਬਰ ਬੇਫ਼ਿਕਰ ਹੋ ਕੇ ਸੌਂ ਗਏ।ਪਰ ਸਵੇਰੇ ਜਦੋਂ ਸ਼ੰਕਰ ਬਾਥਰੂਮ ਦੇ ਵਿੱਚ ਨਹਾਉਣ ਦੇ ਲਈ ਗਿਆ ਤਾਂ ਉਥੇ ਨਾਗਣ ਮੌਜੂਦ ਸੀ।ਉਸ ਨੇ ਸ਼ੰਕਰ ਨੂੰ ਡੱਸ ਲਿਆ।

ਰੌਲਾ ਸੁਣ ਕੇ ਸਾਰੇ ਪਰਿਵਾਰ ਦੇ ਮੈਂਬਰ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਉਸਨੂੰ ਦਾਖ਼ਲ ਕਰਵਾਇਆ।ਦੱਸਿਆ ਜਾ ਰਿਹਾ ਹੈ ਕਿ ਸ਼ੰਕਰ ਦੀ ਹਾਲਤ ਹੁਣ ਠੀਕ ਹੈ।ਪਰਿਵਾਰ ਵਾਲਿਆਂ

ਨੇ ਇਸ ਘਟਨਾ ਨੂੰ ਨਾਗਣ ਦਾ ਬਦਲਾਅ ਕਰਾਰ ਦਿੱਤਾ ਹੈ।ਕੀ ਤੁਸੀਂ ਅਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *