ਦੋਸਤੋ ਅੱਜ ਅਸੀਂ ਤੁਹਾਨੂੰ ਪੰਜਾਬ ਦੁਆ ਰਹੀ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਮੁੰਡਾ ਜਿਸ ਦੀ ਉਮਰ ਸੋਲ਼ਾਂ ਸਾਲ ਹੈ ਉਸ ਦੇ ਮਾਤਾ ਪਿਤਾ ਕੈਨੇਡਾ ਦੇ ਵਿੱਚ
ਰਹਿੰਦੇ ਹਨ ਅਤੇ ਉਥੇ ਕੀ ਕੰਮ ਕਰਦੇ ਹਨ ਅਸਲ ਵਿੱਚ ਇਹ ਬੱਚਾ ਵੀ ਕੈਨੇਡਾ ਦਾ ਹੀ ਹੈ। ਪਰ ਕੁਝ ਕਾਰਨਾਂ ਕਰਕੇ ਇਹ ਭਾਰਤ ਵਿੱਚ ਹੀ ਆਪਣੇ ਦਾਦੀ ਦਾਦੇ ਕੋਲ ਰਹਿ ਰਿਹਾ ਹੈ ਇਹੀ ਕਾਰਨ ਕੀ ਹੈ।
ਆਓ ਜਾਣਦੇ ਹਾਂ ਦੋਸਤੋ ਅਸਲ ਡਿਗਰੀ ਦੱਸਿਆ ਜਾ ਰਿਹਾ ਹੈ ਕਿ ਇਸ ਮੁੰਡੇ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਜਿਸ ਕਾਰਨ ਇਹ ਭਾਰਤ ਦੇ ਵਿਚ ਆਪਣੀ ਦਾਦੀ ਦਾਦੇ ਕੋਲ ਰਹਿੰਦਾ ਹੈ। ਅਤੇ ਇਸ
ਦੇ ਮਾਤਾ ਪਿਤਾ ਇਸ ਉੱਤੇ ਬਿਲਕੁਲ ਵੀ ਤਰਸ ਨਹੀਂ ਕਰਦੇ ਸਗੋ ਉਹ ਇਸ ਦਾ ਹਾਲ ਚਾਲ ਵੀ ਨਹੀਂ ਪੁੱਛਦੇ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ
ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।