ਦੋਸਤੋ ਅੱਜ ਅਸੀ ਤੁਹਾਨੂੰ ਯੂਟਿਊਬ ਉਤੇ ਅੱਗ ਵਾਂਗ ਫੈਲ ਰਹੀ ਇਕ ਵੀਡੀਓ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿਸ ਦੇ ਵਿਚ ਦੋ ਲੜਕੀਆਂ ਸੋਸ਼ਲ ਮੀਡੀਆ ਉੱਪਰ ਸ਼ਰੇਆਮ ਕਿਸੇ ਮੁੰਡੇ ਨੂੰ ਗਾਲ੍ਹਾਂ
ਕੱਢ ਰਹੀਆਂ ਸਨ। ਉਹ ਇੰਨੀਆਂ ਅਸ਼ਲੀਲ ਗਾਲ੍ਹਾਂ ਵਰਤ ਰਹੀਆਂ ਸਨ ਕਿ ਸੁਣਨਾ ਮੁਸ਼ਕਿਲ ਸੀ। ਪਰ ਫਿਰ ਵੀ ਅਸੀਂ ਤੁਹਾਨੂੰ ਇਸ ਬਾਰੇ ਚ ਜਾਣਕਾਰੀ ਦੱਸਣ ਜਾ ਰਹੇ ਹਾਂ, ਦੋਸਤੋ ਅਸਲ ਵਿਚ ਇਹ
ਲੜਾਈ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਉਪਰ ਕੁਝ ਇਨਫਲੂਐਂਜ਼ਰਾ ਵਿਚ ਹੋਈ ਸੀ। ਇਸ ਵਿਚ ਸ਼ਾਇਦ ਮੁੰਡੇ ਨੇ ਵੀ ਕੁੜੀਆਂ ਨੂੰ ਕੁਝ ਗਲਤ ਕਿਹਾ ਹੋਵੇਗਾ। ਪਰ ਇਸ ਗੱਲ ਦਾ ਸਾਨੂੰ ਨਹੀਂ ਪਤਾ।
ਪਰ ਕੁੜੀਆਂ ਸ਼ਰ੍ਹੇਆਮ ਇੰਸਟਾਗ੍ਰਾਮ ਉਤੇ ਲਾਈਵ ਹੋ ਕੇ ਉਸ ਮੁੰਡੇ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰਹੀਆਂ ਸਨ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਜੇਕਰ ਤੁਸੀਂ ਹੋਰ ਜਾਣਕਾਰੀ
ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।