ਟੇ੍ਨ ਦੇ ਟਾਇਲਟ ਚੋ ਆ ਰਹੀਆ ਸੀ ਆਵਾਜਾ ਜਦ ਕੋਲ ਜਾਕੇ ਦੇਖਿਆ ਤਾ ਉੱਡੇ ਹੋਸ !

ਦੋਸਤੋ ਅੱਜ ਅਸੀਂ ਤੁਹਾਨੂੰ ਭਾਰਤੀ ਰੇਲ ਨਾਲ ਜੁੜੀ ਹੋਈ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜੋ ਕਿ ਦੋ ਹਜਾਰ ਤੇਰਾਂ ਵਿੱਚ ਵਾਪਰੀ ਸੀ। ਪਰ ਇਹ ਘਟਨਾ ਬਹੁਤ ਹੀ ਸ਼ਰਮਨਾਕ ਸੀ ਜੋ ਕਿ ਭਾਰਤੀ

ਰੇਲ ਨੂੰ ਅੱਜ ਤੱਕ ਸ਼ਰਮਨਾਕ ਕਰ ਰਹੀ ਹੈ ਦੋਸਤੋ ਇਹ ਘਟਨਾ ਹੈ। ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਦੀ ਜਿਥੇ ਦੇ ਇੱਕ ਸਟੇਸ਼ਨ ਉੱਤੇ ਜਦੋਂ ਇੱਕ ਟਰੇਨ ਚੱਲਣੀ ਕੀ ਸੀ ਤਾਂ ਉਸੇ ਸਮੇਂ ਇੱਕ ਔਰਤ

ਬਾਥਰੂਮ ਵਿੱਚ ਜਾਂਦੀ ਹੈ। ਉੱਥੇ ਜਾ ਕੇ ਜਦੋਂ ਟਰੀਟ ਚੱਲ ਪੈਂਦੀ ਹੈ ਤਾਂ ਉਹ ਚੀਕਾਂ ਮਾਰਨ ਲੱਗ ਜਾਂਦੀ ਹੈ। ਪਹਿਲਾਂ ਤਾਂ ਲੋਕ ਦੇਖਦੇ ਹਨ ਕਿ ਕੀ ਹੋ ਰਿਹਾ ਹੈ। ਪਰ ਬਾਅਦ ਵਿਚ ਉਥੋਂ ਤਰਵੰਜਾ ਤੋੜਿਆ ਜਾਂਦਾ ਹੈ

ਅਤੇ ਅੰਤਰ ਦੇਖਿਆ ਜਾਂਦਾ ਹੈ। ਕਿ ਉਸ ਔਰਤ ਦਾ ਪੈਰ ਫਲੈਸ਼ ਵਿੱਚ ਫਸ ਗਿਆ ਸੀ ਅਤੇ ਫਿਰ ਉਸ ਦਾ ਪੈਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਪਰ ਕੁਝ ਵੀ ਕੰਮ ਨਹੀਂ ਆ ਰਿਹਾ ਸੀ। ਇਸ ਤੋਂ

ਬਾਅਦ ਫਲੈਸ਼ ਨੂੰ ਤੋੜ ਕੇ ਬਾਹਰ ਕੱਢਿਆ ਗਿਆ। ਫਿਰ ਵੀ ਉਸ ਦਾ ਪੈਰ ਨਹੀਂ ਨਿਕਲਿਆ ਅਤੇ ਅੰਤ ਫਿਰ ਫਲੱਸ਼ ਨੂੰ ਅੱਧਾ ਅੱਧਾ ਕੱਟਣਾ ਪਿਆ ਅਤੇ ਉਸ ਔਰਤ ਦਾ ਪੈਰ ਕੱਢਿਆ ਗਿਅਾ। ਅਸਲ

ਵਿਚ ਉਸ ਔਰਤ ਦਾ ਦਿਮਾਗ ਠੀਕ ਨਹੀਂ ਸੀ। ਜਿਸ ਕਾਰਨ ਉਸ ਨੇ ਅਜਿਹੀ ਹਰਕਤ ਕੀਤੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *