ਆਰਕੈਸਟਰਾ ਡਾਸਰ ਨੇ ਦੱਸਿਆ ਵਿਆਹ ਚ ਸਟੇਜ ਪਿੱਛੇ ਕੀ ਹੁੰਦਾ ਖੋਲ੍ਹੇ ਕਾਲੇ ਰਾਜ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਆਰਕੈਸਟਰਾ ਦੇ ਬਾਰੇ ਵਿਚ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦੋਸਤ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਕੋਈ ਵੀ ਖੁਸ਼ੀ ਦਾ ਮਾਹੌਲ ਹੁੰਦਾ ਹੈ ਤਾਂ ਅਸੀਂ ਗਾਉਂਦੇ ਵਜਾਉਂਦੇ ਹਾਂ। ਇਸੇ ਸਮੇ ਅਸੀਂ ਡੀ

ਜੇ ਵਾਲੇ ਬੁਲਾਉਂਦੇ ਹਾਂ। ਅਤੇ ਉਨ੍ਹਾਂ ਦੇ ਨਾਲ ਨੱਚਣ ਵਾਲੇ ਲੋਕਾਂ ਨੂੰ ਵੀ ਬੁਲਾਉਂਦੇ ਹਾਂ। ਉਥੇ ਆਰਕੈਸਟਰਾ ਵਾਲੇ ਆਉਂਦੇ ਹਨ। ਅਤੇ ਨੱਚਦੇ ਹਨ ਪਰ ਕਈ ਲੋਕ ਇਨ੍ਹਾਂ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹਨ। ਜਿਵੇਂ ਜਦੋਂ ਸਟੇਜ ਦੇ ਪਿੱਛੇ ਜਾਂਦੀਆਂ ਹਨ।

ਤਾਂ ਉਨ੍ਹਾਂ ਦੇ ਚੂੰਢੀਆਂ ਵੱਢਦੇ ਹਨ ਜਾਂ ਫਿਰ ਸ਼ਰਾਬ ਪੀ ਕੇ ਲੜ ਜਾਂਦੇ ਹਨ। ਤਾਂ ਉਨ੍ਹਾਂ ਨੂੰ ਵੀ ਵਿੱਚ ਘੜੀਸ ਤੇ ਹਨ ਅਤੇ ਉਨ੍ਹਾਂ ਦੇ ਨਾਲ ਵੀ ਕੁੱਟਮਾਰ ਕਰ ਦਿੰਦੇ ਹਨ। ਉਹ ਸੁਰ ਕੇਸਰ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਉਹ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਭੱਜਣ

ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀਆਂ ਗੱਡੀਆਂ ਰੋਕ ਕੇ ਉਨ੍ਹਾਂ ਨੂੰ ਗੱਡੀਆਂ ਚੋਂ ਬਾਹਰ ਕੱਢ ਕੇ ਵੀ ਉਨ੍ਹਾਂ ਦੇ ਨਾਲ ਗਲਤ ਹਰਕਤਾਂ ਕਰਨ ਲੱਗ ਜਾਂਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *