Breaking News

ਵਿਆਹ ਵਾਲੀ ਰਾਤ ਦੂਲਹੇ ਨੂੰ ਲਿਜਾਣਾ ਪਿਆ ਹਸਪਤਾਲ ਸੱਚਾਈ ਜਾਣਕੇ ਘਰਵਾਲਿਆਂ ਦਾ ਮੂੰਹ ਅੱਡਿਆ ਰਹਿ ਗਿਆ !

ਅੱਜ ਕੱਲ ਲੋਕ ਵਿਆਹ ਦੇ ਰਿਸ਼ਤੇ ਨੂੰ ਇਕ ਖੇਡ ਸਮਝਣ ਲੱਗ ਪ ਏ ਹਨ। ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਉਤਰਪਰਦੇਸ਼ ਸ਼ਿਕੋਹਾਬਾਦ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਉਸ ਇਲਾਕੇ ਵਿੱਚ ਦੋ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇੱਕ ਵਿਆਹ ਹੋ ਇ ਆ।

ਦੱਸਿਆ ਜਾ ਰਿਹਾ ਹੈ ਕਿ ਉਹ ਪਰਿਵਾਰ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾ ਣ ਦੇ ਸਨ।ਵਿਆਹ ਬਹੁਤ ਵਧੀਆ ਢੰਗ ਦੇ ਨਾਲ ਹੋ ਗਿਆ ਅਤੇ ਲੜਕਾ ਲੜਕੀ ਨੂੰ ਆਪਣੇ ਘਰ ਲੈ ਆਇਆ।ਪਰ ਉਸੇ ਦੌਰਾਨ ਕੁਝ ਅਜਿਹੀ ਘਟਨਾ ਵਾਪਰੀ ਜਿਸ ਦੇ ਨਾਲ ਲੜਕੇ ਵਾਲਿਆਂ ਨੂੰ ਬਹੁਤ ਹੀ ਝ ਟ ਕਾ ਲੱਗਾ।

ਦਰਅਸਲ ਵਿਆਹ ਵਾਲੀ ਰਾਤ ਲੜਕੀ ਵਾਲਿਆਂ ਦੇ ਘਰੋਂ ਬਹੁਤ ਸਾ ਰੀ ਮਿਠਾਈ ਲੜਕੇ ਵਾਲਿਆਂ ਦੇ ਘਰ ਭੇਜੀ ਗਈ ਅਤੇ ਲੜਕੇ ਦੇ ਪਰਿਵਾਰ ਨੇ ਮਿਠਾਈਆਂ ਚਾਅ ਦੇ ਨਾਲ ਖਾ ਲਈ।ਪਰ ਉਸ ਮਿਠਾਈ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਹੋ ਈ ਆਂ ਸਨ।

ਜਿਸ ਨੂੰ ਖਾਣ ਤੋਂ ਬਾਅਦ ਸਾਰਾ ਪਰਿਵਾਰ ਅਤੇ ਮਹਿਮਾਨ ਗੂੜ੍ਹੀ ਨੀਂ ਦ ਸੌਂ ਗਏ।ਇਸ ਤੋਂ ਬਾਅਦ ਲੁਟੇਰੀ ਨੂੰਹ ਨੇ ਸਾਰੇ ਘਰ ਦਾ ਸਮਾਨ ਲੁੱਟ ਲਿਆ ਅਤੇ ਰਫੂ ਚੱਕਰ ਹੋ ਗਈ।ਵਿਆਹ ਵਾਲੇ ਘਰ ਬਿਲਕੁਲ ਹੀ ਸ਼ਾਂਤੀ ਵੇਖ ਕੇ ਗੁਆਂਢੀਆਂ ਨੇ ਆ ਕੇ ਵੇਖਿਆ ਅਤੇ ਸਾਰੇ ਮੈਂਬਰਾਂ ਨੂੰ ਹਸਪਤਾਲ ਪ ਹੁੰ ਚਾ ਇ ਆ ਗਿਆ

ਅਤੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।ਇਸ ਤੋਂ ਬਾਅਦ ਇਹ ਮਾ ਮ ਲਾ ਪੁਲਿਸ ਕੋਲ ਵੀ ਪਹੁੰਚਿਆ ਹੈ।ਕਿਹਾ ਜਾ ਰਿਹਾ ਹੈ ਕਿ ਲੜਕੀ ਅਤੇ ਲੜਕੀ ਦਾ ਪਰਿਵਾਰ ਦੋਵੇਂ ਹੀ ਗਾਇਬ ਹਨ।ਇਸ ਤਰ੍ਹਾਂ ਲੜਕੇ ਦੇ ਪਰਿਵਾਰ ਨੂੰ ਬਹੁਤ ਵੱਡੇ ਧੋਖੇ ਦਾ ਸਾਹਮਣਾ ਕ ਰ ਨਾ ਪਿਆ।

ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦੇ ਨਾਲ ਕੀ ਇਨਸਾਫ ਹੁੰ ਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਿਛਲੇ 33 ਸਾਲਾ ਤੋ ਸਿਰਫ ਚਾਹ ਪੀ ਪੀ ਜਿੰਦਾ ਹੈ ਇਹ ਔਰਤ ਵਜਾ ਤੁਹਾਨੂੰ ਹਿਲਾਕੇ ਰੱਖ ਦੇਵੇਗੀ !

ਛੱਤੀਸਗੜ੍ਹ ਦੇ ਕੋਰੀਆ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ …

Leave a Reply

Your email address will not be published. Required fields are marked *