Breaking News

ਇਹ ਵੀਡੀਓ ਦੇਖਕੇ ਤਾ ਤੁਹਾਡੇ ਪਸੀਨੇ ਛੁੱਟ ਜਾਣਗੇ !

ਇਸ ਦੁਨੀਆਂ ਦੇ ਵਿੱਚ ਬਹੁਤ ਅਜੀਬੋ ਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜੋ ਕਿ ਸਾਨੂੰ ਹੈਰਾਨ ਕਰ ਦਿੰਦੀਆਂ ਹਨ।ਇਸ ਧਰਤੀ ਤੇ ਮੌਜੂਦ ਜਾਨਵਰ ਆਪਣੇ ਆਪ ਵਿੱਚ ਹੀ ਬਹੁਤ ਦੁਰਲੱਭ ਹਨ।

ਅੱਜ ਅਸੀਂ ਕੁਝ ਅਜਿਹੀਆਂ ਘਟਨਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਵਿੱਚ ਕੁੱਝ ਜਾਨਵਰ ਅਨੋਖੀਆਂ ਘਟਨਾਵਾਂ ਕਰਦੇ ਦਿਖਾਈ ਦੇ ਰਹੇ ਹਨ।ਅੱਜ ਕੱਲ ਮੱਛਵਾਰਿਆਂ ਨੇ ਮਛਲੀ ਫੜਣ ਦੇ ਨਵੇਂ ਨਵੇਂ ਤਰੀਕਿਆਂ

ਨੂੰ ਲੱਭ ਲਿਆ ਹੈ।ਦਰਅਸਲ ਇੰਡੋਨੇਸ਼ੀਆ ਦੇ ਇਲਾਕਿਆਂ ਦੇ ਵਿੱਚ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਮੱਛੀਆਂ ਜ਼ਮੀਨ ਵਿੱਚੋਂ ਬਾਹਰ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ।ਬਹੁਤ

ਸਾਰੀਆਂ ਮੱਛੀਆਂ ਜ਼ਮੀਨ ਦੇ ਵਿੱਚੋਂ ਬਾਹਰ ਨਿਕਲ ਰਹੀਆਂ ਹਨ ਅਤੇ ਅੰਡੇ ਮੂੰਹ ਵਿੱਚੋ ਉੱਘਲ ਰਹੀਆਂ ਹਨ।ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਮੱਛਵਾਰਿਆਂ ਨੇ ਮਛਲੀਆਂ ਨੂੰ ਫੜਨ ਦਾ ਨਵਾਂ ਤਰੀਕਾ ਲੱਭਿਆ

ਹੈ।ਸਾਲ 2019 ਦੇ ਵਿੱਚ ਇੱਕ ਵੀਡੀਓ ਫਿਲਮਾਈ ਗਈ ਸੀ।ਜਿਸ ਦੇ ਵਿੱਚ ਇੱਕ ਘੜਿਆਲ ਕੰਡੇ ਵਾਲੀ ਤਾਰ ਨੂੰ ਟੱਪਦਾ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਘੜਿਆਲ ਉਚਾਈ ਵਾਲੀਆਂ ਚੀਜ਼ਾਂ ਤੇ

ਚੜ੍ਹਨ ਬਾਰੇ ਨਹੀਂ ਜਾਣੇ ਜਾਂਦੇ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਇਲਾਕਾ ਹੈ ਜਿਸਦੇ ਵਿੱਚ ਆਪਣੀ ਮਰਜ਼ੀ ਦਾ ਮੇਅਰ ਚੁਣਿਆ ਜਾਂਦਾ।ਉਥੋਂ ਦੇ ਲੋਕਾਂ ਨੇ ਇੱਕ ਅਲੱਗ ਪਰਜਾਤੀ ਦੇ ਕੁੱਤੇ ਨੂੰ ਮੇਅਰ

ਬਣਾਇਆ ਹੈ।ਇਸ ਤਰ੍ਹਾਂ ਬਹੁਤ ਸਾਰੇ ਜਾਨਵਰ ਹਨ ਜੋ ਆਪਣੀ ਪਹਿਚਾਣ ਦੇ ਉਲਟ ਕੰਮ ਕਰਦੇ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *