ਪਤੀ ਨੂੰ ਨੀਦ ਦੀਆ ਗੋਲੀਆ ਦੇਕੇ ਆਪ ਪਹੁੰਚੀ ਬੂਬਨੇ ਕੋਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਇੱਕ ਪਤਨੀ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਬਾਬੂਨ ਜਾਂਦੀ ਹੈ। ਆਓ ਜਾਣਦੇ ਹਾਂ, ਪੂਰੀ ਕਹਾਣੀ ਦੋਸਤੋ ਕਹਾਣੀ

ਦੀ ਸ਼ੁਰੂਆਤ ਦੇ ਵਿੱਚ ਔਰਤ ਚੁੱਲ੍ਹੇ ਨੂੰ ਤਿਆਰ ਕਰ ਰਹੀ ਸੀ। ਅਤੇ ਉਸ ਦਾ ਪਤੀ ਮੰਜੇ ਉੱਤੇ ਬੈਠ ਕੇ ਕੁਝ ਸੋਚ ਰਿਹਾ ਸੀ ਇਸੇ ਸਮੇਂ ਉਹ ਪੁੱਛਦੀ ਹੈ। ਕਿ ਉਹ ਪਤੀ ਲਈ ਚਾਹ ਬਣਾ ਦੇਵੇ ਤਾਂ ਉਸ ਦਾ ਪਤੀ ਉਸ

ਨੂੰ ਗੁੱਸੇ ਵਿੱਚ ਕਹਿਣਾ ਹੈ। ਕਿ ਉਸ ਨੂੰ ਤੇਰੀਆਂ ਚਾਹਾਂ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਬਹੁਤ ਹੀ ਪ੍ਰੇਸ਼ਾਨ ਹੈ। ਜੇਕਰ ਉਨ੍ਹਾਂ ਦਾ ਵੀ ਕੋਈ ਬੱਚਾ ਹੁੰਦਾ ਤਾਂ ਉਸ ਦੇ ਰਣ ਹੱਸ ਹੱਸ ਕੇ ਗੱਲਾਂ ਕਰਦਾ ਹੁਣ ਉਹ

ਕੰਧਾਂ ਵਿਚ ਸਿਰ ਮਾਰੇ ਇਸ ਤੋਂ ਬਾਅਦ ਉਹ ਕਹਿੰਦੀ ਹੈ। ਕਿ ਇਸ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ। ਇਸ ਤੋਂ ਬਾਅਦ ਉਸਦਾ ਪਤੀ ਕਹਿੰਦਾ ਹੈ। ਕਿ ਹਾਂ ਉਸ ਦੀ ਕਿਸਮਤ ਦਾ ਹੀ ਕਸੂਰ ਹੈ। ਇਸ ਤੋਂ ਬਾਅਦ

ਉਸਦੀ ਪਤਨੀ ਕਹਿੰਦੀ ਹੈ। ਕਿ ਉਸ ਦੇ ਰਿਸ਼ਤੇਦਾਰਾਂ ਦੀ ਗੁਆਂਢ ਵਿਚ ਇਕ ਘਰ ਵਿਚ ਤਿੰਨ ਕੁੜੀਆਂ ਹਨ ਅਤੇ ਉਹ ਇੱਕ ਕੁੜੀ ਗੋਦ ਦੇ ਦੇਣਗੇ। ਇਸ ਗੱਲ ਤੋਂ ਪਤੀ ਸਾਫ ਮਨ੍ਹਾ ਕਰਦਾ ਹੈ। ਫਿਰ ਉਸ

ਦੀ ਪਤਨੀ ਕੀ ਕਰਦੀ ਹੈ। ਇਹ ਜਾਨਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *