Friday , July 30 2021
Breaking News

ਰੋਜਾਨਾ ਬੱਚਿਆ ਨੂੰ ਲੈ ਜਾਦਾ ਸੀ ਪੁਲ ਦੇ ਨੀਚੇ ਸੱਚ ਸਾਹਮਣੇ ਆਉਣ ਤੇ ਸਭ ਹੱਕੇ ਬੱਕੇ ਰਹਿ ਗਏ !

ਦੋਸਤੋ ਅੱਜ ਅਸੀ ਤੁਹਾਨੂੰ ਦਿੱਲੀ ਤੋਂ ਆ ਰਹੀ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਵੀ ਯਕੀਨ ਕਰੋਗੇ ਕਿ ਜੋ ਵੀ ਲੋਕ ਭਾਰਤ ਦੇ ਹੁੰਦੇ ਹਨ। ਉਨ੍ਹਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ

ਦੋਸਤੋ ਦਿੱਲੀ ਦੇ ਵਿੱਚ ਕਈ ਅਜਿਹੇ ਲੋਕ ਹੁੰਦੇ ਹਨ। ਜੋ ਗ਼ਰੀਬ ਹੁੰਦੇ ਹਨ ਅਤੇ ਜਿਸ ਕਾਰਨ ਉਹ ਝੁੱਗੀਆਂ ਦੇ ਵਿੱਚ ਰਹਿੰਦੇ ਹਨ। ਇਸੇ ਪ੍ਰਕਾਰ ਉੱਥੋਂ ਦਾ ਇੱਕ ਲਕਸ਼ਮੀ ਚੰਦ ਨਾਮ ਦਾ ਆਦਮੀ ਸੀ। ਜੋ

ਕਿ ਉੱਥੋਂ ਦੇ ਗ਼ਰੀਬ ਬੱਚਿਆਂ ਨੂੰ ਸ਼ਾਮ ਦੇ ਸਮੇਂ ਇੱਕ ਬ੍ਰਿਜ ਦੀ ਥੱਲੇ ਲੈ ਜਾਂਦਾ ਸੀ। ਅਤੇ ਉੱਥੇ ਜਾ ਕੇ ਉਹ ਉਨ੍ਹਾਂ ਦੇ ਨਾਲ ਕਰਦਾ ਸੀ। ਅਜਿਹਾ ਕੰਮ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਅਸਲ

ਵਿੱਚ ਉਹ ਆਦਮੀ ਹਰ ਰੋਜ਼ ਬੱਚਿਆਂ ਨੂੰ ਬ੍ਰਿਜ ਥੱਲੇ ਲੈ ਜਾਂਦਾ ਸੀ। ਅਤੇ ਉੱਥੇ ਉਸ ਦੇ ਨਾਲ ਘੰਟਿਆਂ ਤੱਕ ਪੜ੍ਹਾਈ ਕਰਵਾਉਂਦਾ ਸੀ। ਇਹਦਾ ਵੱਡਾ ਦਿਲ ਕਿਸੇ ਦਾ ਹੀ ਹੁੰਦਾ ਹੈ। ਕਿਉਂਕਿ ਉਹ ਬੱਚਿਆਂ

ਨੂੰ ਹਰ ਰੋਜ਼ ਫਰੀ ਵਿੱਚ ਪੜ੍ਹਾਉਂਦਾ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *