ਦੋਸਤੋ ਅੱਜ ਅਸੀਂ ਤੁਹਾਨੂੰ ਮੋਗਾ ਤੋਂ ਆ ਰਹੀ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਾਂ, ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਚੌਵੀ ਸਾਲਾ ਨੌਜਵਾਨ ਨੇ ਆਪਣੀ ਭਾਬੀ ਦੌਰਾਨ ਬਲੈਕਮੇਲ ਕਰਨ ਉੱਤੇ ਆਪਣੀ
ਜੀਵਨ ਲੀਲਾ ਸਮਾਪਤ ਕਰ ਲਈ ਹੈ। ਆਓ ਜਾਣਦੇ ਹਾਂ, ਪੂਰਾ ਮਾਮਲਾ ਦੋਸਤੋ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ। ਕਿ ਮੁੰਡੇ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਲੈਂਦੇ ਹਨ ਤੇ ਇਸ ਤੋਂ ਬਾਅਦ ਉਨ੍ਹਾਂ
ਨੂੰ ਬਲੈਕਮੇਲ ਕਰਦੇ ਹਨ। ਪਰ ਇਥੇ ਮਾਮਲਾ ਪੂਰਾ ਅਲੱਗ ਹੈ ਅਤੇ ਇੱਥੇ ਮੁੰਡੇ ਦੀ ਨਾਲ ਪਹਿਲਾਂ ਉਸ ਦੀ ਭਾਬੀ ਸੰਵਾਦ ਲਈ ਡੀ ਸੀ ਅਤੇ ਫਿਰ ਪਤੀ ਅਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਉਸ ਦੀ ਅਸ਼ਲੀਲ
ਵੀਡੀਓ ਬਣਾ ਲਈ ਫਿਰ ਹੌਲੀ ਹੌਲੀ ਉਹ ਉਸ ਤੋਂ ਮੰਗਾਂ ਕਰਨ ਲੱਗੀ। ਅਤੇ ਅੰਤ ਜਦੋਂ ਮੁੰਡਾ ਉਸ ਦੀਆਂ ਮੰਗਾਂ ਪੂਰੀਆਂ ਨਾ ਕਰ ਸਕਿਆ। ਤਾਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ
ਸੁਸਾਈਡ ਨੋਟ ਵਿਚ ਸਾਰੀ ਘਟਨਾ ਲਿਖ ਦਿੱਤੀ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ। ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।