Breaking News

ਭਰੇ ਬਾਜਾਰ ਮੁੰਡੇ ਨੇ ਕੁੜੀ ਨਾਲ ਕੀਤੀ ਸਰਮਨਾਕ ਹਰਕਤ ਫਿਰ ਕੁੜੀ ਨੇ ਅੱਗੋ ਜੋ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੋ ਰਹੀ ਇਕ ਵੀਡੀਓ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਦੋ ਲੜਕੀਆਂ ਜਿਨ੍ਹਾਂ ਦੇ ਪਿੱਛੇ ਭੂੰਡ

ਆਸ਼ਕ ਪਾਏ ਹੋਏ ਸਨ ਉਨ੍ਹਾਂ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ। ਪਹਿਲਾਂ ਤਾਂ ਪੁਲੀਸ ਨੂੰ ਬੁਲਾ ਲਿਆ। ਅਤੇ ਫਿਰ ਜਦੋਂ ਉਹ ਆਸ਼ਕ ਕਾਬੂ ਦੇ ਵਿਚ ਆ ਗਏ ਤਾਂ ਡੰਡੇ ਦੇ ਨਾਲ ਉਨ੍ਹਾਂ ਨੂੰ ਕੁੱਟਿਆ।

ਦੋਸਤੋ ਇਹ ਵਾਇਰਲ ਵੀਡੀਓ ਰਾਤੋ ਰਾਤ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋਈ ਹੈ। ਜਿਸ ਕਾਰਨ ਅਸੀਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਦੋਸਤੋ ਅਜਿਹੀ ਭੂੰਡ ਆਸ਼ਕ

ਦਾ ਹਰ ਗਲੀ ਦੇ ਮੋੜ ਤੇ ਮਿਲ ਜਾਂਦੇ ਹਨ। ਜੋ ਕੁੜੀਆਂ ਤੋਂ ਉਨ੍ਹਾਂ ਦੇ ਨੰਬਰ ਮੰਗਦੇ ਹਨ। ਪਰ ਅਜਿਹੀਆਂ ਲੜਕੀਆਂ ਤੁਹਾਨੂੰ ਕਿਤੇ ਕਿਤੇ ਹੀ ਦਿਸਣਗੀਆਂ ਜੋ ਇਸ ਦਾ ਡਟ ਕੇ ਮੁਕਾਬਲਾ ਕਰਦੀਆਂ

ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *