ਅਸੀਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਘਰ ਦੇ ਵਿੱਚ ਛਿ ਪ ਕ ਲੀ ਆਂ ਆ ਜਾਂਦੀਆਂ ਹਨ।ਜੇਕਰ ਇਨ੍ਹਾਂ ਦਾ ਮਲ ਸਾਡੇ ਭੋਜਨ ਜਾਂ ਫਿਰ ਪਾਣੀ ਦੇ ਵਿੱਚ ਰਲ ਜਾਵੇ ਤਾਂ ਇਹ ਬਹੁਤ ਹੀ ਹਾਨੀਕਾਰਕ ਹੁੰਦਾ ਹੈ।ਉਂਝ ਵੀ ਘਰ ਦੇ ਵਿੱਚ ਛਿਪਕਲੀਆਂ ਨਹੀਂ ਹੋਣੀਆਂ ਚਾ ਹੀ ਦੀ ਆਂ।
ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਜਿ ਸ ਦੇ ਇਸਤੇਮਾਲ ਦੇ ਨਾਲ ਘਰ ਦੀਆਂ ਸਾਰੀਆਂ ਛਿਪਕਲੀਆਂ ਘਰ ਤੋਂ ਬਾਹਰ ਭੱਜ ਜਾਣਗੀਆਂ।ਸੋ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਛੋਟਾ ਜੱਗ ਲਵੋ ਅਤੇ ਉਸ ਵਿੱਚ ਇੱਕ ਗਿ ਲਾ ਸ ਪਾਣੀ ਭਰ ਦਿਉ।
ਦੋਸਤੋ ਇਸ ਵਿੱਚ ਤੁਸੀਂ ਇੱਕ ਢੱਕਣ ਸੈਵਲੋਨ ਦਾ ਪਾ ਦਿਓ।ਕਿਉਂਕਿ ਇ ਸ ਦੀ ਖੁਸ਼ਬੂ ਛਿਪਕਲੀਆਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ।ਜਿਸ ਨਾਲ ਘਰ ਦੀਆਂ ਛਿਪਕਲੀਆਂ ਘਰ ਤੋਂ ਬਾਹਰ ਭੱਜ ਜਾਣਗੀਆਂ।ਇਸ ਤੋਂ ਬਾਅਦ ਇਸ ਮਿਸ਼ਰਣ ਵਿੱਚ 3 ਕਲੀਆਂ ਲਸਣ ਦੀਆਂ ਪੀ ਸ ਕੇ ਪਾ ਦਿਓ।
ਇਸ ਤੋਂ ਬਾਅਦ ਅਗਲੀ ਚੀਜ਼ ਇਸ ਵਿੱਚ ਅੱਧਾ ਚੱਮਚ ਲਾਲ ਮਿ ਰ ਚ ਪਾਊਡਰ ਦਾ ਪਾ ਦਿਓ।ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਤੋਂ ਬਾਅਦ ਇਸ ਨੁਸਖ਼ੇ ਨੂੰ ਸਪਰੇਹ ਬੋਤਲ ਦੇ ਵਿੱਚ ਪਾ ਦਿਓ।ਘਰ ਦੇ ਜਿਸ ਕੋਨੇ ਦੇ ਵਿੱਚ ਛਿਪਕਲੀਆਂ ਆ ਉਂ ਦੀ ਆਂ ਹਨ
ਉਥੇ ਇਸ ਨੂੰ ਸਪਰੇਅ ਕਰ ਦੇਵੋ ਅਤੇ ਛਿਪਕਲੀਆਂ ਘਰ ਤੋਂ ਬਾਹਰ ਭੱ ਜ ਜਾਣਗੀਆਂ।ਸੋ ਦੋਸਤੋ ਇਹ ਬਹੁਤ ਹੀ ਕਾਰਗਾਰ ਨੁਸਖਾ ਹੈ ਇਸ ਨੂੰ ਇਕ ਵਾਰ ਜਰੂਰ ਅਜਮਾਉ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।