ਕੁੱਤੇ ਨਾਲ ਮਾਲਕ ਨੇ ਕੀਤਾ ਕੁਝ ਅਜਿਹਾ ਕਿ ਦੇਖ ਇਨਸਾਨੀਅਤ ਤੋ ਭਰੋਸਾ ਉੱਠ ਜਾਵੇਗਾ !

ਇਸ ਦੁਨੀਆਂ ਦੇ ਵਿੱਚ ਕਈ ਲੋਕ ਅਜਿਹੇ ਵੀ ਹਨ ਜੋ ਜਾਨਵਰਾਂ ਦੀ ਮਦਦ ਦੇ ਲਈ ਸਾਹਮਣੇ ਆਉਂਦੇ ਹਨ।ਅਜਿਹਾ ਹੀ ਹੈਰਾਨੀ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਾਹਮਣੇ ਆ

ਰਿਹਾ ਹੈ।ਦਰਅਸਲ ਲਖਨਊ ਦੇ ਇੱਕ ਇਲਾਕੇ ਵਿੱਚ ਇੱਕ ਵਿਅਕਤੀ ਹੈ ਜਿਸਦਾ ਨਾਮ ਮਿਲਿੰਦ ਦੱਸਿਆ ਜਾ ਰਿਹਾ ਹੈ।ਲੌਕਡਾਊਨ ਦੇ ਚਲਦਿਆਂ ਉਸ ਨੂੰ ਗਲੀ ਦੇ ਵਿੱਚ ਇੱਕ ਕੁੱਤਾ ਬਹੁਤ ਹੀ ਬੁਰੀ ਹਾਲਤ

ਦੇ ਵਿੱਚ ਮਿਲਿਆ ਸੀ।ਉਸ ਵਿਅਕਤੀ ਨੇ ਉਸ ਕੁੱਤੇ ਨੂੰ ਡਾਕਟਰ ਤੋਂ ਵਿਖਾਇਆ।ਡਾਕਟਰ ਨੇ ਦੱਸਿਆ ਕਿ ਕੁੱਤੇ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਇਸ ਨੂੰ ਸੁਣਾਈ ਅਤੇ ਦਿਖਾਈ ਨਹੀਂ ਦਿੰਦਾ।ਡਾਕਟਰ

ਦਾ ਕਹਿਣਾ ਹੈ ਕਿ ਇਸ ਨੂੰ ਇਨਸਾਨ ਪਸੰਦ ਨਹੀਂ ਹਨ ਅਤੇ ਇਹ ਆਪਣੀ ਸੁੰਘਣ ਦੀ ਸ਼ਕਤੀ ਤੋਂ ਪਤਾ ਲਗਾ ਲੈਂਦਾ ਹੈ ਕਿ ਉਸਦੇ ਕੋਲ਼ ਕੋਈ ਇਨਸਾਨ ਹੈ।ਡਾਕਟਰ ਦਾ ਕਹਿਣਾ ਹੈ ਕਿ ਸ਼ਾਇਦ ਇਸ ਨੂੰ

ਇਨਸਾਨਾਂ ਨੇ ਕੁੱਟਿਆ ਹੋਵੇਗਾ ਜਿਸ ਦੇ ਕਾਰਨ ਇਸ ਤਰ੍ਹਾਂ ਦਾ ਵਰਤਾਓ ਕਰਦਾ ਹੈ।ਉਸ ਵਿਅਕਤੀ ਨੇ ਉਸ ਕੁੱਤੇ ਦੀ ਜਾਨ ਬਚਾਉਣ ਦੇ ਲਈ ਉਸ ਦੇ ਲਈ ਇੱਕ ਰੋਬੋਟ ਤਿਆਰ ਕਰਵਾਇਆ। ਰੋਬੋਟ

ਉਸ ਉੱਤੇ ਨੂੰ ਬਿਸਕੁਟ ਅਤੇ ਭੋਜਨ ਵਗੈਰਾ ਖਿਲਾਉਂਦਾ ਹੈ।ਇਸ ਤਰ੍ਹਾਂ ਉਸ ਵਿਅਕਤੀ ਨੇ ਉਸ ਕੁੱਤੇ ਦੀ ਜਾਨ ਬਚਾਉਣ ਦੇ ਲਈ ਉਪਰਾਲਾ ਕੀਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *