ਦੇਸੀ ਜੁਗਾੜ ਦੇਖ ਤੁਹਾਡਾ ਦਿਮਾਗ ਘੁੰਮ ਜਾਵੇਗਾ !

ਦੋਸਤੋ ਜਿੱਕ ਰਹੇ ਜੁਗਾੜ ਲਾਉਣ ਦੀ ਗੱਲ ਆਉਂਦੀ ਹੋਵੇ ਤਾਂ ਦੁਨੀਆਂ ਦੇ ਵਿੱਚ ਭਾਰਤ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਕਿਉਂਕਿ ਭਾਰਤ ਤੋਂ ਇਲਾਵਾ ਹੋਰ ਕਿਸੇ ਦੇਸ਼ ਦੇ ਲੋਕ ਜੁਗਾੜ ਨਹੀਂ ਲਾ ਸਕਦੇ।

ਅਤੇ ਅੱਜ ਅਸੀਂ ਤੁਹਾਨੂੰ ਭਾਰਤ ਦੀ ਲੋਕਾਂ ਦੁਆਰਾ ਲਗਾਏ ਕੁਝ ਅਜਿਹੀ ਜੁਗਾੜਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇਕ ਪਾਣੀ ਦਾ ਡਰੰਮ ਤਾਂ ਤੁਸੀਂ ਦੇਖਿਆ ਹੀ

ਹੋਵੇਗਾ। ਕਿ ਜੋ ਜ਼ਿਆਦਾਤਰ ਨੀਲੇ ਰੰਗ ਦਾ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਉਸ ਵਿਚ ਕੁੱਝ ਪਾਸਿਆਂ ਤੋਂ ਕੱਟ ਕੇ ਉਸ ਵਿੱਚ ਇੱਕ ਮੋਟਰ ਲਗਾ ਦਿੱਤੀ ਅਤੇ ਇਕ ਪੱਖਾ ਲਗਾ ਦਿੱਤਾ। ਜਿਸ ਤੋਂ ਬਾਅਦ

ਉਸ ਨੂੰ ਕੂਲਰ ਦੀ ਤਰ੍ਹਾਂ ਇਸਤੇਮਾਲ ਕਰਨ ਲੱਗ ਪਏ। ਇਸ ਬਾਰੇ ਕੁਝ ਵੀ ਤੁਸੀਂ ਜੇਕਰ ਕੁਝ ਵੀ ਦੇਖਿਆ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ ਦੂਸਰੇ ਨੰਬਰ ਤੇ ਦੋਸਤੋ ਮਾਲ ਗੱਡੀ ਤਾਂ ਤੁਸੀਂ ਜ਼ਰੂਰ ਦੇਖੀ ਹੋਵੇਗੀ।

ਪਰ ਇਕ ਟਰੈਕਟਰ ਦੇ ਪਿੱਛੇ ਚੌਵੀ ਠੇਲੇ ਪਾ ਕੇ ਸਾਮਾਨ ਢੋਣ ਵਾਲਾ ਜੁਗਾੜ ਤੁਸੀਂ ਕਦੀ ਨਹੀਂ ਦੇਖਿਆ ਹੋਵੇਗਾ। ਇਸ ਪ੍ਰਕਾਰ ਦੀ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *