Breaking News

ਆਟੋ ਵਿੱਚ ਘਰ ਜਾ ਰਹੀ ਸੀ ਕੁੜੀ ਦੇਖ ਡਰਾਈਵਰ ਦਾ ਪਿਘਲਿਆ ਮਨ ਫਿਰ ਹੋਇਆ ਚਮਤਕਾਰ !

ਦੋਸਤੋ ਅੱਜ ਅਸੀਂ ਤੁਹਾਨੂੰ ਚੰਡੀਗਡ਼੍ਹ ਦੇ ਸੈਕਟਰ ਛੱਤੀ ਤੂੰ ਆ ਰਹੀ ਤਾਜ਼ਾ ਖ਼ਬਰ ਦੱਸਣ ਜਾ ਰਹੀ ਹਾਂ, ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਸਤਾਈ ਸਾਲ ਦੀ ਲੜਕੀ ਜੋ ਕਿ ਪਾਰਟੀ ਕਰ ਕੇ ਆਟੋ ਚ

ਘਰ ਜਾ ਰਹੀ ਸੀ। ਪਰ ਸ਼ਰਾਬ ਉਸ ਆਟੋ ਚਾਲਕ ਨੇ ਵੀ ਪੀਤੀ ਹੋਈ ਸੀ। ਜਿਸ ਕਾਰਨ ਉਹ ਹੌਲੀ ਹੌਲੀ ਉਸ ਦੀ ਨਾਲ ਬਦਤਮੀਜ਼ੀ ਕਰਨ ਲੱਗਾ। ਜਿਸ ਤੋਂ ਬਾਅਦ ਉਸ ਨੇ ਕੁੜੀ ਦੀ ਇੱਜ਼ਤ ਲੁੱਟਣ

ਦੀ ਕੋਸ਼ਿਸ਼ ਕੀਤੀ। ਪਰ ਉਹ ਕੁੜੀ ਉੱਚੀ ਉੱਚੀ ਰੋਣ ਲੱਗ ਪਈ। ਜਿਸ ਤੋਂ ਬਾਅਦ ਬੱਸ ਦੇ ਕੰਡਕਟਰ ਅਤੇ ਡਰਾੲੀਵਰਾਂ ਨੇ ਦੇਖ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੁੜੀ ਨੂੰ ਬਚਾਇਆ ਅਤੇ ਉਸ ਆਟੋ

ਚਾਲਕ ਦੀ ਕੁੱਟ ਮਾਰ ਕੀਤੀ। ਵੈਸੇ ਤਾਂ ਦੋਸਤੋ ਸਾਡੀ ਸਰਕਾਰ ਆਏ ਦਿਨ ਔਰਤਾਂ ਦੇ ਲਈ ਨਵੇਂ ਨਵੇਂ ਰੂਲ ਬਣਾਉਂਦੀ ਹੀ ਰਹਿੰਦੀ ਹੈ। ਪਰ ਅਜਿਹੇ ਲੋਕਾਂ ਦਾ ਕੀ ਕਰੀਏ ਜੋ ਕੰਮ ਕਰਦੇ ਕਰਦੇ ਵੀ ਅਜਿਹਾ ਕੰਮ

ਕਰ ਦਿੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *