ਜੇ ਹਿੰਮਤ ਹੈ ਤਾ ਦਿਓ ਇਸ ਸਵਾਲ ਦਾ ਜਵਾਬ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਬਹੁਤ ਹੀ ਮਜ਼ੇਦਾਰ ਪਹੇਲੀਆਂ ਜਿਨ੍ਹਾਂ ਦਾ ਜ਼ਿਕਰ ਤੁਹਾਨੂੰ ਸਹੀ ਜਵਾਬ ਪਤਾ ਹੋਵੇ ਤਾਂ ਸਮਝ ਲਓ ਕਿ ਤੁਸੀਂ ਬਹੁਤ ਹੀ ਜ਼ਿਆਦਾ ਦਿਮਾਗ ਵਾਲੇ ਹੋ।

– ਦੋਸਤੋ ਇਹ ਕਿਹੜੀ ਚੀਜ਼ ਹੈ ਜਿਸ ਦੀ ਕੋਈ ਪਰਛਾਈ ਨਹੀਂ ਹੈ? – ਦੋਸਤੋ ਇਸ ਦਾ ਸਹੀ ਜਵਾਬ ਹੈ ਸੜਕ ਦੋਸਤ ਸੜਕ ਪੂਰੀ ਦੁਨੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਪਾਣੀ ਕਿਤੇ ਵੀ ਇਸ ਦਾ

ਪਰਛਾਵਾਂ ਦਿਖਾਈ ਨਹੀਂ ਦਿੰਦਾ। – ਦੂਸਰੀ ਨੰਬਰ ਰੁੱਤੀ ਅਜਿਹੀ ਕਿਹੜੀ ਚੀਜ਼ ਹੈ ਜੋ ਕਿ ਪਹਾੜ ਨਾਲੋਂ ਭਾਰੀ ਹੈ ਪਰ ਫਿਰ ਵੀ ਆਸਮਾਨ ਦੇ ਵਿਚ ਲਟਕਦੀ ਹੈ ਅਤੇ ਪਾਣੀ ਦੇ ਵਿੱਚ ਧਰਦੀ ਹੈ? – ਦੋਸਤੋ

ਇਸ ਦਾ ਸਹੀ ਉੱਤਰ ਹੈ ਚੰਦਰਮਾ। ਅਜਿਹੀ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *