ਧੀ ਦੇ ਕਿਸੇ ਮੁੰਡੇ ਨਾਲ ਸੀ ਗਲਤ ਸੰਬੰਧ ਮਾ ਨੂੰ ਲੱਗ ਗਿਆ ਪਤਾ ਕਰਤਾ ਕਾਰਾ !

ਦੋਸਤੋ ਅੱਜਕੱਲ੍ਹ ਦੀ ਇਸ ਕਲਯੁਗੀ ਸਮੇਂ ਦੇ ਵਿਚ ਹਰ ਕਿਸੇ ਲੜਕੀ ਲੜਕੀ ਦੇ ਪ੍ਰੇਮ ਸਬੰਧ ਹੁੰਦੇ ਹਨ ਕਈ ਤਾਂ ਆਪਣੇ ਘਰਦਿਆਂ ਨੂੰ ਦੱਸ ਦਿੰਦੇ ਹਨ। ਕਈ ਆਪਣੇ ਘਰਦਿਆਂ ਤੋਂ ਡਰਦੇ ਘਰੋਂ ਭੱਜ ਜਾਂਦੇ ਹਨ ਅਤੇ ਕਈ

ਘਰਦਿਆਂ ਨੂੰ ਦੱਸੀ ਤਾਂ ਦਿੰਦੇ ਹਨ। ਪਰ ਘਰਦਿਆਂ ਦੇ ਮਨ੍ਹਾ ਕਰਨ ਤੇ ਵੀ ਨਹੀਂ ਮੰਨਦੇ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਕੀ ਹੁੰਦਾ ਹੈ। ਆਓ ਜਾਣਦੇ ਹਾਂ, ਦੋਸਤੋ ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ

ਰਿਹਾ ਹੈ। ਜਿਸ ਦੇ ਵਿਚ ਜਦੋਂ ਇਕ ਲੜਕੀ ਦੀ ਇਕ ਲੜਕੀ ਦੇ ਨਾਲ ਪ੍ਰੇਮ ਸਬੰਧ ਸਨ ਤਾਂ ਇਸ ਗੱਲ ਦਾ ਉਸ ਦੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ। ਉਸ ਦੇ ਘਰਵਾਲਿਆਂ ਨੇ ਕੁੜੀ ਨੂੰ ਬਹੁਤ ਹਟਾਇਆ। ਪਰ ਕੁੜੀ

ਨਾ ਹਟੀ ਕੁੜੀ ਦੀ ਮਾਂ ਨੇ ਲੜਕੀ ਨੂੰ ਖੁਦ ਵੀ ਸਮਝਾਇਆ। ਪਰ ਫਿਰ ਵੀ ਉਹ ਦੋਵੇਂ ਨਾ ਮੰਨੇ ਫਿਰ ਜਦੋਂ ਇਸ ਗੱਲ ਨੂੰ ਲੜਕੀ ਦੀ ਮਾਂ ਨਾ ਸਹਾਰ ਸਕੀ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਜਾਨ ਦੇ

ਦਿੱਤੀ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *