Home / ਦੇਸੀ ਨੁਸਖੇ / ਆਪਣੇ ਵਾਲਾ ਤੇ ਇਸ ਤੇਲ ਦੀ ਵਰਤੋ ਕਰੋ ਅਤੇ ਸਾਨਦਾਰ ਨਤੀਜੇ ਵੇਖੋ !

ਆਪਣੇ ਵਾਲਾ ਤੇ ਇਸ ਤੇਲ ਦੀ ਵਰਤੋ ਕਰੋ ਅਤੇ ਸਾਨਦਾਰ ਨਤੀਜੇ ਵੇਖੋ !

ਦੋਸਤੋ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਵਾਲ ਖੂਬਸੂਰਤ ਅਤੇ ਮੁਲਾਇਮ ਨਜ਼ਰ ਆਉਣ।ਪਰ ਅੱਜ ਕੱਲ ਦੇ ਸਮੇਂ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੈ ਜਿਸ ਕਾਰਨ ਵਾਲਾਂ ਤੇ ਕਾਫ਼ੀ ਜ਼ਿਆਦਾ ਅਸਰ ਪੈਂਦਾ ਹੈ।ਦੋਸਤੋ ਵਾਲਾਂ ਉੱਤੇ ਕਦੀ ਵੀ ਕੈਮੀਕਲ ਪ੍ਰੋਡਕਟਾਂ ਦਾ

ਇਸਤੇਮਾਲ ਨਹੀਂ ਕਰਨਾ ਚਾਹੀਦਾ।ਕਿਉਂਕਿ ਕੈਮੀਕਲ ਪ੍ਰੋਡਕਟ ਵਾਲਾਂ ਨੂੰ ਕਮਜ਼ੋਰ ਕਰਕੇ ਉਸਦੀ ਖੂਬਸੂਰਤੀ ਨੂੰ ਖ਼ਤਮ ਕਰ ਦਿੰਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹੋ।ਦੋਸਤੋ ਸਭ ਤੋਂ ਪਹਿਲਾਂ ਤੁਸੀਂ virgin coconut oil

ਦਾ ਇੱਕ ਚਮਚ ਲੈਣਾ ਹੈ,ਇੱਕ ਚੱਮਚ ਤੁਸੀਂ ਕਿਸੇ ਵੀ ਸੀਰਮ ਦਾ ਲੈ ਲਵੋ, 1 ਚੱਮਚ ਤੁਸੀਂ ਕੰਡੀਸ਼ਨਰ ਦਾ ਲੈ ਲਵੋ।ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਸੁੱਕੇ ਵਾਲਾਂ ਦੇ ਉੱਤੇ ਲਗਾ ਲੈਣਾ ਹੈ ਅਤੇ ਮਸਾਜ ਕਰਨੀ ਹੈ।ਅੱਧੇ ਘੰਟੇ ਤੋਂ ਬਾਅਦ ਤੁਸੀਂ ਸ਼ੈਂਪੂ ਲੈਣਾ ਹੈ

ਅਤੇ ਉਸਦੇ ਵਿੱਚ ਪਾਣੀ ਮਿਲਾ ਕੇ, ਉਸਨੂੰ ਪਤਲਾ ਕਰਕੇ ਉਸਦੇ ਨਾਲ ਆਪਣਾ ਸਿਰ ਧੋਣਾ ਹੈ।ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਸਿਰ ਧੋਂਦੇ ਹੋ ਤਾਂ ਵਾਲਾਂ ਦੇ ਵਿੱਚ ਮਜ਼ਬੂਤੀ ਆਵੇਗੀ।ਇਸ ਤੋ ਇਲਾਵਾ ਤੁਹਾਨੂੰ ਆਪਣੀ ਡਾਇਟ ਦੇ ਵਿੱਚ ਵੀ ਪੋਸ਼ਕ

ਤੱਤ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।ਇਸ ਤਰ੍ਹਾਂ ਦੋਸਤੋ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!