ਇੱਕ ਚਮਚ ਖਾਓ ਇਸ ਤਰੀਕੇ ਨਾਲ ਪੀਰੀਅਡ ਆਊ ਖੁੱਲਕੇ ਤੇ ਦਰਦ ਗਾਇਬ !

ਹਰ ਇੱਕ ਮਹਿਲਾ ਦੀ ਜ਼ਿੰਦਗੀ ਵਿੱਚ ਪੀਰੀਅਡ ਇੱਕ ਮਹੱਤਵਪੂਰਨ ਹਿੱਸਾ ਹੁੰਦੇ ਹਨ।ਇਹ ਦਿਨ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੈਦਾ ਕਰਦੇ ਹਨ।ਇਸ ਸਮੇਂ ਦੌਰਾਨ ਮਹਿਲਾ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ

ਕਰਨਾ ਪੈਂਦਾ ਹੈ। ਇਸ ਸਮੇਂ ਵਿੱਚ ਹੋਣ ਵਾਲਾ ਦਰਦ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਕੁਝ ਨੁਸਖ਼ੇ ਦੱਸਾਂਗੇ।ਇਸ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ

ਤਾਂ ਤੁਸੀਂ ਆਪਣੇ ਪੇਟ ਅਤੇ ਕਮਰ ਵਾਲੇ ਹਿੱਸੇ ਤੇ ਗਰਮ ਸਿਕਾਈ ਕਰ ਸਕਦੇ ਹੋ।ਅਜਿਹਾ ਕਰਨ ਦੇ ਨਾਲ ਇਸ ਹਿਸੇ ਤੇ ਰਾਹਤ ਮਹਿਸੂਸ ਹੁੰਦੀ ਹੈ।ਇਸ ਤੋਂ ਇਲਾਵਾ ਅਸੀਂ ਇੱਕ ਗਿਲਾਸ ਗੁਣਗੁਣੇ ਪਾਣੀ ਦੇ ਵਿੱਚ

ਇੱਕ ਚਮਚ ਅਜਵਾਇਣ ਨੂੰ ਮਿਲਾ ਕੇ ਸੇਵਨ ਕਰ ਸਕਦੇ ਹਾਂ।ਇਹ ਸਾਡੇ ਸਰੀਰ ਦੇ ਲਈ ਦਵਾਈ ਦਾ ਕੰਮ ਕਰੇਗੀ। ਅਜਵਾਇਣ ਨੂੰ ਤੁਸੀਂ ਚਬਾ ਕੇ ਖਾ ਲਵੋ ਤੇ ਗੁਣਗੁਣੇ ਪਾਣੀ ਨੂੰ ਪੀ ਜਾਓ।ਇਸ ਤੋਂ ਇਲਾਵਾ ਅਦਰਕ ਵੀ

ਇਸ ਸਮੱਸਿਆ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ। ਇੱਕ ਗਿਲਾਸ ਪਾਣੀ ਦੇ ਵਿੱਚ 1 ਇੰਚ ਅਦਰਕ ਪਾ ਕੇ ਚੰਗੀ ਤਰ੍ਹਾਂ ਉਬਾਲ ਲਵੋ। ਇਸ ਤੋਂ ਬਾਅਦ ਤੁਸੀਂ ਇਸ ਨੂੰ ਸਿਪ ਸਿਪ ਕਰਕੇ ਚਾਹ ਦੀ ਤਰ੍ਹਾਂ ਪੀ ਜਾਵੋ।

ਇਹ ਘਰੇਲੂ ਨੁਸਖੇ ਪੀਰੀਅਡ ਦੇ ਸਮੇ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਸਹਾਇਤਾ ਕਰਨਗੇ।ਇਸ ਸਮੇਂ ਦੇ ਵਿੱਚ ਕਿਸੇ ਵੀ ਦਵਾਈ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।ਸੋ ਦੋਸਤੋ ਮਹਿਲਾ ਨੂੰ ਇਸ ਸਮੇਂ ਦੇ ਵਿੱਚ ਆਪਣਾ

ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *