ਛੋਟੀ ਉਮਰ ਚ ਕਰਤਾ ਓਹੀ ਜੋ ਨਹੀ ਕਰਨਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਜਦੋਂ ਇੱਕ ਕੱਚੀ ਜਿਹੀ ਉਮਰ ਦੀ ਲੜਕੀ ਦਾ ਇੱਕ ਮੁੰਡੇ ਦੇ ਨਾਲ ਪਿਆਰ ਪੈ ਜਾਂਦਾ ਹੈ ਤਾਂ ਇਸ ਤੋਂ ਅੱਗੇ ਉਹ ਮੁੰਡਾ ਉਸ ਦੇ ਨਾਲ ਕੀ ਕਰਦਾ ਹੈ। ਆਓ ਜਾਣਦੇ ਹਾਂ,

ਦੋਸਤੋ ਕੱਚੀ ਉਮਰ ਵਿਚ ਜਦੋਂ ਇਕ ਸੁਮਨ ਨਾਮ ਦੀ ਲੜਕੀ ਆਪਣੇ ਦੋਸਤ ਦੇ ਨਾਲ ਸਕੂਲ ਜਾਂਦੀ ਸੀ ਤਾਂ ਇੱਕ ਮੁੰਡਾ ਹਰ ਥਾਂ ਉਨ੍ਹਾਂ ਦਾ ਪਿੱਛਾ ਕਰਦਾ ਸੀ ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਪਰ ਹੌਲੀ ਹੌਲੀ ਉਨ੍ਹਾਂ ਦਾ ਧਿਆਨ

ਉਸ ਉੱਤੇ ਜਾਣ ਲੱਗਾ। ਇਸ ਤੋਂ ਬਾਅਦ ਹੌਲੀ ਹੌਲੀ ਉਹ ਸਭ ਦੋਸਤ ਬਣ ਗਏ ਅਤੇ ਉਸ ਮੁੰਡੇ ਨੇ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸੀ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦਾ ਪਿਆਰ ਪੈ ਗਿਆ। ਅਤੇ ਮੁੰਡੇ ਨੇ ਹੌਲੀ ਹੌਲੀ ਕੁੜੀ ਨੂੰ

ਆਪਣੀ ਲੱਤ ਅਜਿਹੀ ਲਗਾ ਦਿੱਤੀ ਕਿ ਕੁੜੀ ਸਮਝਣ ਲੱਗੀ। ਜਿਵੇਂ ਉਹ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਮੁੰਡੇ ਨੇ ਇੱਕ ਦਿਨ ਕਿਹਾ ਕਿ ਉਹ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਕੁੜੀ ਨੇ ਕਿਹਾ

ਕਿ ਉਸ ਦੀ ਉਮਰ ਬਹੁਤ ਥੋੜ੍ਹੀ ਹੈ। ਇਸ ਲਈ ਉਹ ਵਿਆਹ ਨਹੀਂ ਕਰਵਾ ਸਕਦੀ ਪਰ ਫਿਰ ਵੀ ਮੁੰਡੇ ਨੇ ਕਿਸੇ ਤਰ੍ਹਾਂ ਉਸ ਨੂੰ ਮਨਾ ਲਿਆ। ਕੁੜੀ ਨੇ ਘਰ ਜੋ ਵੀ ਗਹਿਣੇ ਪੈਸੇ ਸਨ। ਉਹ ਸਭ ਲੈ ਕੇ ਇੱਕ ਦਿਨ ਰਾਤ ਨੂੰ ਫ਼ਰਾਰ ਹੋ

ਕੇ ਦੂਜੇ ਸ਼ਹਿਰ ਚਲੇ ਗਏ। ਉੱਥੇ ਉਹ ਉਸ ਦੇ ਦੋਸਤ ਦੇ ਘਰ ਇਕ ਹਫਤੇ ਤੱਕ ਰਹੇ ਅਤੇ ਚੰਗੀ ਤਰ੍ਹਾਂ ਘੁੰਮੇ ਫਿਰ ਇਸ ਤੋਂ ਬਾਅਦ ਹੌਲੀ ਹੌਲੀ ਉਹ ਦੋਵੇਂ। ਦੋਸਤ ਸ਼ਰਾਬ ਪੀ ਕੇ ਉਸ ਕੁੜੀ ਦੇ ਨਾਲ ਅਸ਼ਲੀਲ ਹਰਕਤਾਂ

ਕਰਨ ਲੱਗੇ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *