ਆਸਰਮ ਚ ਕੁੜੀਆ ਨਾਲ ਹੁੰਦਾ ਰਿਹਾ ਧੱਕਾ ਸਰੀਰ ਤੇ ਪਏ ਨਿਸਾਨ ਦਿਖਾਏ !

ਦੋਸਤੋ ਅਜੈ ਸਿਨਹਾ ਨੂੰ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਾਂ, ਜੋ ਕਿ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਤੋਂ ਆ ਰਹੀ ਹੈ ਦੋਸਤੋ ਇਹ ਜਾਣਕਾਰੀ ਹੈ। ਉਨ੍ਹਾਂ ਲੜਕੀਆਂ ਦੇ ਬਾਰੇ ਵਿਚ ਜੋ ਕਿ ਉੱਥੇ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੀਆਂ ਸਨ।

ਦੋਸਤੋ ਲੜਕੀਆਂ ਨੇ ਆਪਣੀਆਂ ਪ੍ਰੇਸ਼ਾਨੀਆਂ ਦੱਸਣ ਲਈ ਪਹਿਲਾਂ ਤਾਂ ਆਸ਼ਰਮ ਤੋਂ ਭੱਜ ਗਈਆਂ ਸਨ। ਅਤੇ ਫਿਰ ਜਦੋਂ ਉਹ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਤਾਂ ਉਨ੍ਹਾਂ ਨੇ ਆਪਣੀਆਂ ਕੀ ਕੀ ਗੱਲਾਂ ਦੱਸੀਆਂ।

ਆਓ ਜਾਣਦੇ ਹਾਂ, ਦੇਸ਼ ਚ ਕੀ ਹੋ ਗਏ ਕਿਹੜਾ ਸੀ। ਕਿ ਉਸ ਆਸ਼ਰਮ ਦੇ ਵਿੱਚ ਰਹਿਣਾ ਉਨ੍ਹਾਂ ਦੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਦੇ ਨਾਲ ਕਈ ਰਾਤਾਂ ਨੂੰ ਧੱਕਾ ਹੁੰਦਾ ਸੀ। ਅਤੇ ਜੋ ਉਹ ਲੜਕੀਆਂ ਵਿਆਹੀਆਂ

ਹੋਈਆਂ ਸਨ ਉਨ੍ਹਾਂ ਨੂੰ ਕਿਸੇ ਹੋਰ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ। ਦੋਸਤੋ ਲੜਕੀਆਂ ਦਾ ਕਹਿਣਾ ਸੀ। ਕਿ ਹੁਣ ਉਨ੍ਹਾਂ ਦਾ ਉੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਉਹ ਇਨਸਾਫ ਚਾਹੁੰਦੀਆਂ ਹਨ

ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚਮੜੀ ਹੈ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *