Breaking News

ਘਰ ਦੀ ਰਸੋਈ ਚ ਪਈ ਇਹ 1 ਚੀਜ ਲਗਾ ਲਓ ਵਾਲਾ ਤੇ ਫਿਰ ਦੇਖਿਓ ਕਮਾਲ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸਦੇ ਵਾਲ ਖੂਬਸੂਰਤ ਤੇ ਮਜਬੂਤ ਅਤੇ ਸੰਘਣੇ ਹੋਣ।ਪਰ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੇ ਕੈਮੀਕਲ ਪ੍ਰੋਡਕਟਾਂ ਅਤੇ ਟਰੀਟਮੈਂਟ ਕਰਵਾ ਕੇ ਆਪਣੇ ਵਾਲਾਂ ਨੂੰ ਕਮਜ਼ੋਰ ਬਣਾ ਲਿਆ ਹੈ।

ਦੋਸਤੋ ਅੱਜ ਅਸੀਂ ਕੁਝ ਅਜਿਹੀਆਂ ਗੱਲਾਂ ਬਾਰੇ ਤੁਹਾਨੂੰ ਦੱਸਾਂਗੇ ਜਿਹਨਾਂ ਦੇ ਨਾਲ ਝੜ ਰਹੇ ਵਾਲਾਂ ਦੀ ਸਮੱਸਿਆ ਖਤਮ ਹੋ ਜਾਵੇਗੀ।ਦੋਸਤੋ ਵਾਲਾਂ ਉੱਤੇ ਤੇਲ ਦੀ ਮਾਲਸ਼ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।

ਅਜਿਹਾ ਕਰਨ ਨਾਲ ਵਾਲਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਮਿਨਰਲਜ਼ ਮਿਲਦੇ ਹਨ ਅਤੇ ਰੋਮ ਖੁੱਲ੍ਹ ਜਾਂਦੇ ਹਨ।ਮਾਲਸ਼ ਕਰਨ ਦੇ ਲਈ ਅਸੀਂ ਜੈਤੂਨ ਦਾ ਤੇਲ ਮ,ਸਰੋਂ ਦਾ ਤੇਲ ਅਤੇ ਆਂਵਲਿਆਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ।

ਰੋਜ਼ਾਨਾ ਹੀ ਵਾਲਾਂ ਤੇ ਤੇਲ ਦੀ ਮਾਲਸ਼ ਕਰਨੀ ਸ਼ੁਰੂ ਕਰ ਦੇਵੋ।ਇਸ ਤੋਂ ਇਲਾਵਾ ਅਸੀਂ ਵਾਲਾਂ ਨੂੰ ਮਜ਼ਬੂਤ ਕਰਨ ਦੇ ਲਈ ਆਂਵਲੇ ਦਾ ਸੇਵਨ ਕਰ ਸਕਦੇ ਹਾਂ। ਆਂਵਲੇ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ

ਗੁਣ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ।ਇਸ ਲਈ ਰੋਜਾਨਾਂ ਹੀ ਦੋ ਤੋਂ ਤਿੰਨ ਆਂਵਲੇ ਖਾਣਾ ਸ਼ੁਰੂ ਕਰ ਦੇਵੋ।ਵਾਲਾਂ ਦੇ ਲਈ ਮੇਥੀ ਦਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਫਾਈਬਰ ਹੁੰਦਾ ਹੈ

ਜੋ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ।ਆਪਣੀ ਡਾਇਟ ਦੇ ਵਿੱਚ ਮੇਥੀ ਦਾਣੇ ਨੂੰ ਜ਼ਰੂਰ ਸ਼ਾਮਲ ਕਰੋ। ਪਿਆਜ਼ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।ਇਸ ਵਿੱਚ ਮੌਜੂਦ ਸਲਫਰ ਵਾਲਾਂ ਨੂੰ ਸੰਘਣਾ ਬਣਾਉਂਦਾ ਹੈ।

ਪਿਆਜ਼ਾਂ ਦੇ ਰਸ ਦਾ ਵਾਲਾ ਤੇ ਇਸਤੇਮਾਲ ਕਰਨਾ ਵਰਦਾਨ ਮੰਨਿਆ ਜਾਂਦਾ ਹੈ।ਇਸ ਲਈ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਸੰਘਣਾ ਬਣਾਉਣਾ ਚਾਹੁੰਦੇ ਹੋ ਤਾਂ ਇਹਨਾ ਗੱਲਾਂ ਦਾ ਧਿਆਨ ਜ਼ਰੂਰ ਰੱਖੋ।

ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੇ ਵਾਲਾਂ ਦੀ ਖੂਬਸੂਰਤੀ ਨੂੰ ਵਧਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *