ਆਪਣੇ ਘਰ ਚ ਹੀ ਸੁਰੱਖਿਅਤ ਨਹੀ ਹਨ ਧੀਆ ਪੈਰਾ ਤੇ ਖੜਨਾ ਪਿਆ ਭਾਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਨਕੋਦਰ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਘਰੋਂ ਗ਼ਰੀਬ ਜਿਸ ਲਈ ਉਸ ਨੇ ਸੋਚਿਆ ਕਿ ਉਹ ਸਿਲਾਈ ਦਾ ਕੰਮ ਸਿੱਖ ਲੈਂਦੀ ਹੈ।

ਜਿਸਦੇ ਨਾਲ ਉਹ ਹੌਲੀ ਹੌਲੀ ਬਾਅਦ ਵਿੱਚ ਆਪਣਾ ਕੰਮ ਸ਼ੁਰੂ ਕਰ ਕੇ ਪੈਸੇ ਕਮਾਉਣ ਲੱਗ ਜਾਵੇਗੀ। ਪਰ ਜਦੋਂ ਉਸ ਨੇ ਅਜਿਹਾ ਕਰਨ ਲਈ ਕੁਝ ਕੀਤਾ ਤਾਂ ਜਿੱਥੇ ਉਹ ਸਿਲਾਈ ਸਿੱਖਣ ਦੀ ਲਾਈ ਜਾਂਦੀ ਸੀ।

ਸਿਲਾਈ ਸਿੱਖਣ ਲਈ ਉਹ ਦਿੱਤੀ ਜਾਂਦੀ ਸੀ। ਉੱਥੇ ਜਾਣ ਲਈ ਉਹ ਇਕ ਸਕੂਟੀ ਵਰਤਦੀ ਸੀ। ਪਰ ਜਿਵੇਂ ਹੀ ਅਸੀਂ ਉਥੇ ਜਾਣ ਲੱਗੀ ਤਾਂ ਇਕ ਮੋਟਰਸਾਈਕਲ ਵਾਲੇ ਲੜਕੇ ਨੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ

ਤੇ ਹਮੇਸ਼ਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਜਿਸ ਤੋਂ ਮਾਲੀ ਪੱਕੀ ਪਈ ਕੁੜੀ ਨੇ ਆਖਿਰਕਾਰ ਪੁਲੀਸ ਨੇ ਉਨ੍ਹਾਂ ਦੇ ਖ਼ਿਲਾਫ਼ ਰਿਪੋਰਟ ਦਰਜ ਕਰਾ ਦਿੱਤੀ। ਹੁਣ ਪੁਲੀਸ ਨੇ ਉਸ ਮੁੰਡੇ ਨੇ ਖ਼ਿਲਾਫ਼ ਮਾਮਲਾ

ਦਰਜ ਕਰ ਲਿਆ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *