ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ, ਕਿ ਰੀਤਾ ਤੂੰ ਕੱਚ ਕਿਵੇਂ ਬਣਾਇਆ ਜਾਂਦਾ ਹੈ। ਦੋਸਤੋ ਕੱਚ ਦੀ ਵੀ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਤਾ ਹੈ। ਕਿਉਂਕਿ ਕੱਚ ਦੇ ਬਣੇ ਭਾਂਡਿਆਂ ਦੇ ਵਿੱਚ ਅਸੀਂ ਖਾਣਾ ਵੀ ਖਾਂਦੇ ਹਾਂ
ਅਦਬੀ ਕੱਚ ਅਸੀਂ ਘਰ ਨੂੰ ਵਧੀਆ ਦਿਖਾਉਣ ਦੇ ਲਈ ਵੀ ਵਰਤਦੇ ਹਾਂ। ਇਸ ਤੋਂ ਇਲਾਵਾ ਸ਼ੀਸ਼ਾ ਜੋ ਕਿ ਕੱਚ ਦਾ ਹੀ ਬਣਿਆ ਹੁੰਦਾ ਹੈ। ਉਸ ਵਿੱਚ ਆਪਣਾ ਮੂੰਹ ਦੇਖ ਕੇ ਅਸੀਂ ਤਿਆਰ ਹੁੰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਦੱਸਣ
ਜਾ ਰਹੇ ਹਾਂ, ਕਿ ਕਿਵੇਂ ਰੀਤਾ ਤੋਂ ਕੱਚ ਬਣਦਾ ਹੈ। ਸ਼ੀਸ਼ੇ ਦੇ ਉਤਪਾਦਨ ਵਿੱਚ ਦੋ ਮੁੱਖ ਸ਼ਾਮਲ ਹੁੰਦੇ ਹਨ – ਫਲੋਟ ਸ਼ੀਸ਼ੇ ਦੀ ਪ੍ਰਕਿਰਿਆ ਜੋ ਸ਼ੀਟ ਸ਼ੀਸ਼ਾ ਪੈਦਾ ਕਰਦੀ ਹੈ, ਅਤੇ ਕੱਚ ਦਾ ਪ੍ਰਵਾਹ ਜੋ ਕਿ ਬੋਤਲਾਂ ਅਤੇ ਹੋਰ ਕੰਟੇਨਰ
ਤਿਆਰ ਕਰਦਾ ਹੈ। ਇਹ ਸ਼ੀਸ਼ੇ ਦੇ ਇਤਿਹਾਸ ਦੌਰਾਨ ਕਈ ਤਰੀਕਿਆਂ ਨਾਲ ਕੀਤਾ ਗਿਆ ਹੈ। ਦੋਸਤੋ ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ
ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।