Saturday , July 31 2021
Breaking News

ਅਜਿਹਾ ਤਰੀਕਾ ਕਦੇ ਕਿਸੇ ਨੇ ਨਹੀ ਦੱਸਿਆ ਹੋਣਾ !

ਦੋਸਤੋਂ ਹਰ ਇੱਕ ਇਨਸਾਨ ਮਜ਼ਬੂਤ ਅਤੇ ਖ਼ੂਬਸੂਰਤ ਵਾਲਾਂ ਦੀ ਇੱਛਾ ਰੱਖਦਾ ਹੈ। ਕਈ ਲੋਕ ਵਾਲਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਕਲਰ ਕਰਵਾਉਂਦੇ ਹਨ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ

ਕੁਦਰਤੀ ਢੰਗ ਦੇ ਨਾਲ ਵਾਲਾਂ ਨੂੰ ਕਲਰ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਵਾਲਾਂ ਨੂੰ ਮਜ਼ਬੂਤ ਵੀ ਕਰੇਗਾ।ਇਸ ਹੇਅਰ ਪੈਕ ਦੇ ਇਸਤੇਮਾਲ ਦੇ ਨਾਲ ਝੜ ਰਹੇ ਵਾਲਾਂ ਤੋਂ ਨਿਜਾਤ ਮਿਲੇਗੀ।ਸੋ ਦੋਸਤੋ ਇਸ

ਹੇਅਰ ਪੈਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ 4 ਚੱਮਚ ਹਰਬਲ ਮਹੰਦੀ ਦੇ ਲਵੋ। ਇਸ ਤੋਂ ਬਾਅਦ ਅਸੀਂ ਪੰਜ ਚਮਚ ਗੁੜਹਲ ਦੇ ਫੁੱਲਾਂ ਦਾ ਪਾਊਡਰ ਲਵਾਂਗੇ।ਗੁੜਹਲ ਦੇ ਫੁੱਲਾਂ ਦਾ ਪਾਉਡਰ ਅਸੀਂ

ਆਨਲਾਈਨ ਵੀ ਮੰਗਵਾ ਸਕਦੇ ਹਾਂ।ਇਹਨਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰਦੇ ਹੋਏ ਤੁਸੀਂ ਥੋੜ੍ਹਾ-ਥੋੜ੍ਹਾ ਗਰਮ ਪਾਣੀ ਇਸ ਵਿੱਚ ਮਿਲਾਉਂਦੇ ਜਾਉ।ਅਸੀਂ ਮਹਿੰਦੀ ਦੇ ਵਿੱਚ ਗਰਮ ਪਾਣੀ ਮਿਲਾ ਕੇ ਇਸਦਾ ਪੇਸਟ

ਤਿਆਰ ਕਰ ਲੈਣਾ ਹੈ।ਇਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਪੂਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਵੋ। ਹਲਕੇ ਹੱਥਾਂ ਦੇ ਨਾਲ ਮਸਾਜ ਕਰਕੇ ਆਪਣੇ ਵਾਲਾਂ ਤੇ ਇਸ ਨੂੰ 30 ਮਿੰਟ ਦੇ ਲਈ ਲੱਗਾ ਰਹਿਣ ਦਿਓ।

ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਕਿਸੇ ਹਰਬਲ ਸ਼ੈਂਪੂ ਦੇ ਨਾਲ ਧੋ ਲਵੋ।ਇਸ ਹੇਅਰ ਪੈਕ ਦੇ ਇਸਤੇਮਾਲ ਦੇ ਨਾਲ ਤੁਹਾਡੇ ਵਾਲਾਂ ਤੇ ਇੱਕ ਵਧੀਆ ਕਲਰ ਆਵੇਗਾ ਅਤੇ ਵਾਲ ਮਜ਼ਬੂਤ ਹੋਣਗੇ।

ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *