Monday , August 2 2021

ਮੱਛਰਾ ਦਾ ਕਾਲ ਹੈ ਇਹ ਪੌਦਾ ਲੱਭਣ ਨਾਲ ਵੀ ਨਹੀ ਧਿਆਏਗਾ !

ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਬਹੁਤ ਸਾਰੀਆਂ ਬਨਸਪਤੀਆਂ ਪਾਈਆਂ ਜਾਂਦੀਆਂ ਹਨ।ਇਸ ਦੇਸ਼ ਦੇ ਹਰ ਕੋਨੇ ਵਿੱਚ ਬਨਸਪਤੀਆਂ ਮੌਜੂਦ ਹਨ ਜੋ ਆਯੁਰਵੈਦਿਕ ਰੂਪ ਵਿੱਚ ਵੀ ਗੁਣਕਾਰੀ ਹਨ।

ਅੱਜ ਅਸੀਂ ਅਜਿਹੀ ਬਨਸਪਤੀ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਸੜਕਾਂ ਦੇ ਕਿਨਾਰੇ ਆਮ ਹੀ ਦੇਖਣ ਨੂੰ ਮਿਲਦੀ ਹੈ।ਇਹ ਝਾੜੀਨੁਮਾ ਬਨਸਪਤੀ ਹੁੰਦੀ ਹੈ ਤੇ ਇਸ ਦਾ ਨਾਮ ਘਨੇਰੀ ਹੈ।ਇਸ ਦੇ ਦੋ ਰੰਗਾਂ ਦੇ ਫੁੱਲ ਹੁੰਦੇ ਹਨ

ਇੱਕ ਸੰਤਰੀ ਅਤੇ ਇਕ ਗੁਲਾਬੀ ਰੰਗ ਦੇ।ਜੇਕਰ ਤੁਸੀਂ ਇਸ ਝਾੜੀ ਦੇ ਨੇੜਿਓਂ ਗੁਜ਼ਰਦੇ ਹੋ ਤਾਂ ਇਸਦੀ ਖੁਸ਼ਬੋ ਅਲੱਗ ਹੀ ਪ੍ਰਤੀਤ ਹੁੰਦੀ ਹੈ।ਇਸ ਦੇ ਬਹੁਤ ਸਾਰੇ ਆਯੁਰਵੈਦਿਕ ਗੁਣ ਵੀ ਹਨ।ਜੇਕਰ ਕਿਸੇ ਵਿਅਕਤੀ ਨੂੰ

ਸਿਰ ਦਰਦ ਮੈਂ ਤਾਂ ਇਸ ਪੌਦੇ ਦੇ ਪੱਤਿਆਂ ਨੂੰ ਸੁੰਘ ਲਵੇ।ਇਸ ਦੇ ਨਾਲ ਸਿਰ ਦਰਦ ਹਟ ਜਾਵੇਗੀ।ਦੋਸਤੋ ਘਰਾਂ ਦੇ ਆਸ-ਪਾਸ ਅਤੇ ਘਰਾਂ ਦੇ ਵਿੱਚ ਮੌਜੂਦ ਮੱਛਰ ਕਾਫੀ ਪਰੇਸ਼ਾਨੀ ਪੈਦਾ ਕਰਦੇ ਹਨ।ਘਰ ਦੇ ਵਿੱਚ ਬਹੁਤ

ਜਿਆਦਾ ਮੱਛਰ ਹੈ ਤਾਂ ਇਸ ਪੌਦੇ ਦੇ ਪੱਤਿਆਂ ਨੂੰ ਸੁਕਾ ਕੇ ਅੱਗ ਲਗਾ ਕੇ ਧੂੰਆਂ ਪੈਦਾ ਕਰੋ।ਇਸ ਦੇ ਨਾਲ ਸਾਰੇ ਮੱਛਰ ਖਤਮ ਹੋ ਜਾਣਗੇ।ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਜ਼ੁਕਾਮ ਸਰਦੀ ਹੈ ਤਾਂ ਇਸ ਦੇ

ਪੱਤਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ।ਥੋੜਾ ਜਿਹਾ ਕੰਮ ਕਰਕੇ ਜੋ ਵਿਅਕਤੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਿਹਾ ਹੈ ਇਸ ਪੌਦੇ ਦੇ ਪੱਤਿਆਂ ਦੇ ਕਾਹੜੇ ਨਾਲ ਠੀਕ ਹੋ ਜਾਵੇਗਾ।ਇਸ ਤਰ੍ਹਾਂ ਦੋਸਤੋ ਹਰ

ਇੱਕ ਬਨਸਪਤੀ ਦੇ ਆਪਣੇ-ਆਪਣੇ ਗੁਣ ਹੁੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਰਾਣੀ ਤੋ ਪੁਰਾਣੀ ਬਵਾਸੀਰ ਨੂੰ ਕਰੋ ਜੜ ਤੋ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਪੇਟ ਵਿੱਚ ਕਬਜ਼ ਦੀ ਸਮੱਸਿਆ …

Leave a Reply

Your email address will not be published. Required fields are marked *