ਸਵੇਰੇ 1ਘੰਟਾ ਰੱਖੋ ਲਗਾਕੇ ਝੜੇ ਹੋਏ ਵਾਲ ਵੀ ਆਉਣਗੇ ਵਾਪਿਸ !

ਹਰ ਇੱਕ ਇਨਸਾਨ ਖੂਬਸੂਰਤ ਅਤੇ ਮੁਲਾਇਮ ਮਜ਼ਬੂਤ ਵਾਲਾਂ ਦੀ ਇੱਛਾ ਰੱਖਦਾ ਹੈ।ਵਾਲਾਂ ਉੱਤੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਅਸੀਂ ਵਾਲਾਂ ਨੂੰ ਕਮਜ਼ੋਰ ਬਣਾ ਚੁੱਕੇ ਹਾਂ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ

ਜੋ ਵਾਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇਗਾ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਥੋੜ੍ਹੇ ਜਿਹੇ ਚਾਵਲ ਅਤੇ ਥੋੜ੍ਹੀ ਜਿਹੀ ਅਲਸੀ ਨੂੰ ਪਾਣੀ ਦੇ ਵਿੱਚ ਉਬਾਲਣਾ ਸ਼ੁਰੂ ਕਰ ਦੇਵੋ।ਜਦੋਂ ਇਹ ਚੰਗੀ

ਤਰ੍ਹਾਂ ਉਬਲ ਜਾਣ ਤਾਂ ਇਸ ਪਾਣੀ ਨੂੰ ਅਲੱਗ ਕਰ ਲਵੋ।ਇਸ ਪਾਣੀ ਨੂੰ ਥੋੜਾ ਠੰਡਾ ਕਰ ਲਵੋ ਅਤੇ ਬਾਅਦ ਵਿੱਚ ਤੁਸੀਂ ਇਸ ਵਿੱਚ 1 ਚਮਚ ਅਰੰਡੀ ਦਾ ਤੇਲ ਅਤੇ 1 ਚੱਮਚ ਐਲੋਵੇਰਾ ਜੈੱਲ ਨੂੰ ਮਿਲਾ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ

ਕਰਕੇ ਸਾਡਾ ਨੁਸਖਾ ਤਿਆਰ ਹੋ ਜਾਵੇਗਾ।ਦੋਸਤੋ ਬਚੇ ਹੋਏ ਚਾਵਲ ਅਤੇ ਅਲਸੀ ਨੂੰ ਫੇਸ ਪੈਕ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹਾਂ। ਤਿਆਰ ਨੁਸਖੇ ਨੂੰ ਅਪਣੇ ਪੂਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਵੋ।ਇਸ ਨੂੰ ਲਗਾ ਕੇ ਤੁਸੀਂ

ਹਲਕੇ ਹੱਥਾਂ ਨਾਲ ਮਸਾਜ ਕਰੋ ਅਤੇ 30 ਮਿੰਟ ਦੇ ਲਈ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਕੁਦਰਤੀ ਸੈਂਪੂ ਦੇ ਨਾਲ ਆਪਣੇ ਵਾਲਾਂ ਨੂੰ ਧੋ ਸਕਦੇ ਹੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਵਾਲ ਜੜ੍ਹ ਤੋਂ ਮਜ਼ਬੂਤ ਅਤੇ ਮੁਲਾਇਮ ਹੋ

ਜਾਣਗੇ। ਹਫ਼ਤੇ ਦੇ ਵਿੱਚ ਤੁਸੀਂ ਇਸ ਨੂੰ ਦੋ ਵਾਰ ਇਸਤੇਮਾਲ ਕਰ ਸਕਦੇ ਹੋ।ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *