ਤ੍ਰਿਫਲਾ ਪਾਊਡਰ ਦੇ ਵਿੱਚ ਇਸਤੇਮਾਲ ਹੋਣ ਵਾਲਾ ਹਰੜ ਬਹੁਤ ਹੀ ਗੁਣਾਂ ਦਾ ਭੰਡਾਰ ਮੰਨਿਆ ਜਾਂਦਾ ਹੈ।ਦੋਸਤੋ ਹਰੜ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਛੋਟਾ ਅਤੇ ਇੱਕ ਵੱਡੇ ਅਕਾਰ ਦਾ।ਅੱਜ ਅਸੀਂ ਇਸ ਦੇ ਫਾਇਦਿਆਂ ਦੇ ਬਾਰੇ ਵਿੱਚ
ਤੁਹਾਨੂੰ ਦੱਸਾਂਗੇ। ਦੋਸਤੋ ਹਰੜ ਆਯੁਰਵੈਦਿਕ ਦਵਾਈਆਂ ਵਿੱਚ ਪ੍ਰਯੋਗ ਹੋਣ ਵਾਲੀ ਇੱਕ ਚੀਜ਼ ਹੈ। ਜੇਕਰ ਸਾਡੇ ਪੇਟ ਦੇ ਵਿੱਚ ਕਬਜ਼ ਬਣ ਰਹੀ ਹੈ ਤਾਂ ਵੀ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਹਰੜ ਦੇ ਪਾਊਡਰ ਦੇ ਵਿੱਚ ਸ਼ਹਿਦ
ਮਿਲਾ ਕੇ ਸੇਵਨ ਕਰਨ ਦੇ ਨਾਲ ਕਬਜ ਦੂਰ ਹੁੰਦੀ ਹੈ।ਜੇਕਰ ਪੇਟ ਦੇ ਵਿੱਚ ਹਾਜ਼ਮਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਹਰੜ ਦੇ ਚੂਰਨ ਦਾ ਸੇਵਨ ਮਿਸ਼ਰੀ ਵਿੱਚ ਮਿਲਾ ਕੇ ਕਰੋ।ਹਰੜ ਦੇ ਬਹੁਤ ਸਾਰੇ ਫਾਇਦੇ ਹਨ।ਜੇਕਰ ਗਲਤ
ਖਾ ਪੀ ਲੈਣ ਦੇ ਕਾਰਣ ਉਲਟੀਆਂ ਆ ਰਹੀਆਂ ਹਨ ਤਾਂ ਹਰੜ ਦੇ ਚੂਰਨ ਦਾ ਇਸਤੇਮਾਲ ਫਾਇਦਾ ਕਰਦਾ ਹੈ।ਦੋਸਤੋ ਇਸ ਦਾ ਬਹੁਤ ਹੀ ਵੱਡਾ ਫਾਇਦਾ ਇਹ ਹੈ ਕਿ ਇਹ ਸਰੀਰ ਤੇ ਮੌਜੂਦ ਸਫੇਦ ਦਾਗ ਦੀ ਬੀਮਾਰੀ ਨੂੰ ਖਤਮ ਕਰਦਾ ਹੈ।
ਹਰੜ ਦੇ ਪਾਊਡਰ ਦੇ ਵਿੱਚ ਗਊ ਦਾ ਮੂਤਰ ਮਿਲਾ ਕੇ ਇਸ ਨੂੰ ਸਫੇਦ ਦਾਗ ਤੇ ਲਗਾਉਣਾ ਸ਼ੁਰੂ ਕਰ ਦੇਵੋ।ਤੁਸੀਂ ਦੇਖੋਗੇ ਕਿ ਤੁਹਾਡੀ ਬੀਮਾਰੀ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ।ਇਸ ਤਰ੍ਹਾਂ ਤ੍ਰਿਫਲਾ ਪਾਊਡਰ ਦੇ ਵਿੱਚ ਇਸਤੇਮਾਲ
ਹੋਣ ਵਾਲਾ ਹਰੜ ਬਹੁਤ ਹੀ ਗੁਣਾਂ ਦਾ ਭੰਡਾਰ ਹੈ।ਇਸ ਦਾ ਸੇਵਨ ਦੇ ਰੋਗਾਂ ਨੂੰ ਠੀਕ ਕਰਨ ਦੇ ਲਈ ਕਰਨਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।