Breaking News

ਨਹਾਉਣ ਤੋ ਪਹਿਲਾ ਲਗਾ ਲੈਣਾ ਫੇਸੀਅਰ ਤੋ ਵੀ ਜਿਆਦਾ ਨਿਖਾਰ ਆਵੇਗਾ !

ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਚਿਹਰੇ ਤੇ ਹਮੇਸ਼ਾ ਇੱਕ ਨਿਖਾਰ ਬਣਿਆ ਰਹੇ।ਗਰਮੀਆਂ ਦੇ ਮੌਸਮ ਦੇ ਵਿੱਚ ਚਿਹਰੇ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਅੱਜ ਅਸੀਂ ਇੱਕ ਅਜਿਹੇ ਫੇਸਵਾਸ਼ ਬਾਰੇ ਤੁਹਾਨੂੰ ਦੱਸਾਂਗੇ ਸੋ

ਕਿ ਚਿਹਰੇ ਤੇ ਨਿਖਾਰ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਦੇ ਵਿੱਚ 3 ਬੂੰਦਾਂ ਬਦਾਮ ਦੇ ਤੇਲ ਦੀਆਂ ਪਾ ਲਵੋ।ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਅਪਲਾਈ ਕਰੋ ਅਤੇ ਵੀਹ ਮਿੰਟ ਦੇ

ਲਈ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਤੁਸੀਂ ਅੱਧਾ ਟਮਾਟਰ ਲਵੋ ਅਤੇ ਆਪਣੇ ਚੇਹਰੇ ਤੇ ਇਸ ਨੂੰ ਮਸਾਜ ਕਰਦੇ ਹੋਏ ਲਗਾਉ।ਜਦੋਂ ਟਮਾਟਰ ਪੂਰੀ ਤਰ੍ਹਾਂ ਖਤਮ ਹੋ ਜਾਵੇ ਤਾਂ ਤੁਸੀਂ ਇਸ ਨੂੰ 5 ਮਿੰਟ ਦੇ ਲਈ ਲੱਗੇ ਰਹਿਣ ਦੇਵੋ।

ਇਸਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਸਕਦੇ ਹੋ।ਆਖਰ ਵਿੱਚ ਤੁਸੀਂ ਥੋੜ੍ਹੇ ਜਿਹੇ ਗੁਲਾਬ ਜਲ ਦੇ ਵਿੱਚ ਅੱਧਾ ਚੱਮਚ ਐਲੋਵੇਰਾ ਜੈੱਲ ਨੂੰ ਮਿਲਾ ਲਉ।ਆਪਣੇ ਚਿਹਰੇ ਤੇ ਇਸ ਮਿਸ਼ਰਣ ਨੂੰ ਲਗਾ ਲਵੋ ਅਤੇ ਮਸਾਜ ਕਰੋ।

ਇਸ ਤਰ੍ਹਾਂ ਜੇਕਰ ਤੁਸੀਂ ਰੋਜ਼ਾਨਾ ਕਰੋਗੇ ਤਾਂ ਗਰਮੀਆਂ ਦੇ ਵਿੱਚ ਵੀ ਤੁਹਾਡੇ ਚਿਹਰੇ ਤੇ ਨਿਖਾਰ ਬਣਿਆ ਰਹੇਗਾ।ਗਰਮੀਆਂ ਦੇ ਵਿੱਚ ਇਸ ਨੁਸਖ਼ੇ ਦਾ ਰੋਜਾਨਾਂ ਇਸਤੇਮਾਲ ਕਰੋ। ਆਪਣੇ ਚਿਹਰੇ ਤੇ ਇੱਕ ਗਲੋ ਪੈਦਾ

ਕਰਨ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *