Saturday , July 31 2021
Breaking News

ਲੜਕਾ ਚੋਰੀ ਕਰਦਾ ਸੀ ਮਹਿਲਾਵਾ ਦੇ ਅੰਡਰਗਾਰਮੈਟਸ ਰੰਗੇ ਹੱਥੀ ਕੀਤਾ ਕਾਬੂ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੱਧ ਪ੍ਰਦੇਸ਼ ਨੂੰ ਹੋ ਰਹੀ ਮੌਤ ਹੀ ਹੈਰਾਨ ਕਰਨ ਵਾਲੀ ਖ਼ਬਰ ਜਿਸ ਦੱਸਿਆ ਜਾ ਰਿਹਾ ਹੈ। ਕਿ ਇਕ ਚੋਰ ਜੋ ਕਿ ਆਪਣੇ ਨੇੜੇ ਦੇ ਨਿਵਾਸੀ ਔਰਤਾਂ ਦੇ ਰਾਤ ਦੇ ਸਮੇਂ ਵਿੱਚ ਅੰਡਰ

ਗਾਰਮੈਂਟਸ ਚੋਰੀ ਕਰਦਾ ਸੀ। ਅਤੇ ਇਸ ਤੋਂ ਬਾਅਦ ਉਹ ਆਪਣੀ ਹਵਸ ਮਿਟਾਉਂਦਾ ਸੀ। ਹਫ਼ਤੇ ਦੇ ਵਿੱਚ ਲਗਪਗ ਮੌਤ ਸਮੇਂ ਤੋਂ ਇਹ ਸਭ ਚੱਲ ਰਿਹਾ ਸੀ। ਪਰ ਜਦੋਂ ਇਕ ਬੰਗਲੇ ਦੀ ਵਿਚ ਲਗਾਤਾਰ ਪੰਦਰਾਂ

ਦਿਨ ਤਕ ਉਸ ਨੇ ਅਜਿਹੀ ਹਰਕਤ ਕੀਤੀ ਤਾਂ ਉਸ ਬੰਗਲੇ ਦੇ ਮਾਲਿਕ ਨੇ ਇੱਕ ਕੈਮਰਾ ਲਗਵਾ ਦਿੱਤਾ। ਜਿਸ ਤੋਂ ਬਾਅਦ ਹੋਣਾ ਕੀ ਸੀ ਰਾਤ ਦੇ ਸਮੇਂ ਵਿੱਚ ਉਹ ਚੋਰੀ ਕਰਦਾ ਚੂਰ ਦਿਖਾਈ ਦੇ ਗਿਆ। ਜਿਸ

ਤੋਂ ਬਾਅਦ ਪੁਲੀਸ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ

ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *