ਦੋਸਤੋ ਅੱਜ ਅਸੀਂ ਤੁਹਾਨੂੰ ਪ੍ਰੱਗਿਆ ਰਾਜ ਤੋਂ ਆ ਰਹੀ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਾਂ, ਜਿਸ ਦੇ ਵਿਚ ਇਕ ਰੀਲ ਵੀ ਸਿਪਾਹੀ ਨੇ ਜਦੋਂ ਇਕ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਅਾਪਣੀ ਜਾਨ ਚਲੀ ਗਈ।
ਦੋਸਤੋ ਅਸਲ ਦੇ ਵਿਚ ਰਾਤ ਦੇ ਸਮੇਂ ਵਿੱਚ ਉਹ ਸਿਪਾਹੀ ਰੇਲਵੇ ਸਟੇਸ਼ਨ ਉੱਪਰ ਆਪਣੀ ਡਿਊਟੀ ਦੇ ਰਿਹਾ ਸੀ। ਇਸੇ ਸਮੇਂ ਔਰਤ ਉੱਥੇ ਆਉਂਦੀ ਹੈ ਤੇ ਕਿਸੇ ਟ੍ਰੇਨ ਦੀ ਉਡੀਕ ਕਰ ਰਹੀ ਸੀ। ਇਸ ਸਮੇਂ ਕੋਈ ਵੀ ਟਰੇਨ ਨਹੀਂ ਆਉਣੀ ਸੀ।
ਸਿਰਫ ਦੋ ਵਜੇ ਹੈਦਰਾਬਾਦ ਦੀ ਇੱਕ ਸਪੈਸ਼ਲ ਟਰੇਨ ਲੰਘਣੀ ਸੀ ਜੋ ਕਿ ੳੁੱਥੇ ਰੁਕਣਾ ਵੀ ਨਹੀਂ ਸੀ। ਜਿਵੇਂ ਹੀ ਉਹ ਟ੍ਰੇਨ ਆਉਂਦੀ ਹੈ ਤਾਂ ਉਹ ਔਰਤ ਉਸ ਅੱਗੇ ਛਲਾਂਗ ਲਗਾ ਦਿੰਦੀ ਹੈ। ਇਸ ਸਮੇਂ ਉਹ ਸਿਪਾਹੀ ਔਰਤ ਵੱਲ ਦੇਖ ਰਿਹਾ ਸੀ।
ਅਤੇ ਇਸੇ ਤੂੰ ਬਾਅਦ ਉਹ ਉਸ ਔਰਤ ਵੱਲ ਭੱਜਦਾ ਹੈ ਤੇ ਉਸ ਨੂੰ ਧੱਕਾ ਦੇ ਕੇ ਰੇਲ ਦੀ ਪਟੜੀ ਤੋਂ ਪਰ੍ਹਾਂ ਕਰ ਦਿੰਦਾ ਹੈ। ਪਰ ਇਸ ਸਮੇਂ ਟ੍ਰੇਨ ਉਸਨੂੰ ਕੁਚਲ ਦਿੰਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਅੱਗੇ ਦੀ
ਖਬਰ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।