ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਟਨਾ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜਿਸ ਦੀ ਉਮਰ ਸਤਾਰਾਂ ਸਾਲ ਸੀ। ਢਾਈ ਮਹੀਨੇ ਪਹਿਲਾਂ ਉਹ ਆਪਣੇ ਪ੍ਰੇਮੀ ਦੇ ਨਾਲ
ਘਰੋਂ ਭੱਜ ਚੁੱਕੀ ਸੀ ਤਾਂ ਜੋ ਉਹ ਬਾਹਰ ਜਾ ਕੇ ਵਿਆਹ ਕਰਾ ਸਕਣ। ਪਰ ਜਦੋਂ ਉਹ ਕੁੜੀ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਗਈ ਤਾਂ ਉਹ ਉਸ ਨੂੰ ਨੋਇਡਾ ਲੈ ਗਿਆ। ਪਰ ਉੱਥੇ ਜਾ ਕੇ ਉਸ ਦੇ ਤੇਵਰ ਬਦਲ ਗਏ ਅਤੇ ਉਸਨੂੰ
ਉਸ ਲੜਕੀ ਨੂੰ ਕਾਲਗਰਲ ਬਣਾ ਦਿੱਤਾ ਤਾਂ ਜੋ ਉਹ ਕੁੜੀ ਪੈਸੇ ਕਮਾ ਸਕੇ ਅਤੇ ਫਿਰ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ। ਢਾਈ ਮਹੀਨੇ ਤਕ ਇਵੇਂ ਹੀ ਚੱਲਦਾ ਰਿਹਾ। ਇਸ ਤੋਂ ਬਾਅਦ ਦੇ ਉਸ ਲੜਕੀ ਨੂੰ ਪੁਲੀਸ ਦੁਆਰਾ ਇਕ ਹੋਟਲ ਦੇ
ਵਿਚ ਤਿੰਨ ਹੋਰ ਆਦਮੀਆਂ ਸਮੇਤ ਉਸਦੀ ਬੁਆਏਫ੍ਰੈਂਡ ਦੀ ਨਾਲੇ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਲੜਕੀ ਦੀ ਕਹਾਣੀ ਸੁਣੀ ਗਈ ਤਾਂ ਲੜਕੀ ਨੇ ਕਿਹਾ ਕਿ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹੈ।
ਇਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੂੰ ਫੋਨ ਕਰ ਕੇ ਇੱਥੇ ਬੁਲਾ ਬੁਲਾ ਲਿਆ ਗਿਆ ਹੈ। ਤਾਂ ਜੋ ਉਹ ਆਪਣੀ ਲੜਕੀ ਨੂੰ ਲਿਜਾ ਸਕਣ। ਜੇਕਰ ਤੁਸੀਂ ਇਸ ਡੌਗੀ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।