ਵਿੱਚ ਰਸਤੇ ਹੀ ਮੁੰਡਿਆ ਨੇ ਕੁੜੀ ਨਾਲ ਕੀਤਾ ਕੁਝ ਅਜਿਹਾ ਦੇਖ ਸਭ ਦੰਗ ਰਹਿ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਿਹਾਰ ਤੋਂ ਆ ਰਿਹਾ ਤਾਜ਼ਾ ਮਾਮਲਾ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਪਾਰਕ ਦੇ ਵਿੱਚ ਆਪਣੇ ਬੁਆਏਫ੍ਰੈਂਡ ਦੀ ਨਾਲ ਘੁੰਮ ਰਹੀ ਸੀ। ਇਸੇ

ਸਮੇਂ ਸੱਤ ਅੱਠ ਅੱਧੀ ਦਰਜਨ ਦੇ ਕਰੀਬ ਲੜਕੇ ਆਉਂਦੇ ਹਨ ਅਤੇ ਉਸ ਲੜਕੀ ਦੀ ਨਾਲ ਛੇੜਖਾਨੀ ਕਰਨ ਲੱਗ ਜਾਂਦੇ ਹਨ। ਇਸ ਸਮੇਂ ਇਕੱਲਾ ਲੜਕਾ ਕੀ ਕਰਦਾ। ਇਸ ਲਈ ਉਨ੍ਹਾਂ ਨੇ ਲੜਕੀ ਨੂੰ ਫੜ ਲਿਆ

ਤੇ ਇਸ ਤੋਂ ਬਾਅਦ ਲੜਕੀ ਦੇ ਨਾਲ ਛੇੜਖਾਨੀ ਕਰਨ ਲੱਗ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨਾਲ ਛੇੜਖਾਨੀ ਕਰਦਿਆਂ। ਉਸ ਦੀ ਵੀਡੀਓ ਵੀ ਬਣਾ ਲਈ ਅਤੇ ਫਿਰ ਉਸ ਵੀਡੀਓ ਨੂੰ ਵਾਇਰਲ ਵੀ ਕਰ ਦਿੱਤਾ।

ਜਿਸ ਕਾਰਨ ਸਮਾਜ ਦੇ ਵਿੱਚ ਉਸ ਲੜਕੀ ਨੂੰ ਬਹੁਤ ਬਦਨਾਮੀ ਮਿਲ ਰਹੀ ਹੈ ਅਤੇ ਉੱਥੋਂ ਦੇ ਐੱਸ ਐੱਸ ਪੀ ਨੇ ਲੜਕੀ ਨੂੰ ਇਨਸਾਫ ਦਾ ਦਿਲਾਸਾ ਦਿੰਦੇ ਹੋਏ ਕਿਹਾ ਹੈ। ਕਿ ਉਨ੍ਹਾਂ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਕਾਰਵਾਈ ਦਾ ਤਾਂ ਪਤਾ ਨਹੀਂ। ਪਰ ਜੋ ਉਨ੍ਹਾਂ ਲੜਕਿਆਂ ਨੇ ਕੀਤਾ ਹੈ ਕਿ ਇਹ ਸਹੀ ਸੀ ਜਾਂ ਗ਼ਲਤ ਸਾਨੂੰ ਜ਼ਰੂਰ ਦੱਸੋ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *