Home / ਵਾਇਰਲ / ਸਿਰਫ ਇੱਕ ਮਿੰਟ ਧਿਆਨ ਦਿੰਦੀ ਲੜਕੀ ਤਾ ਅਜਿਹਾ ਨਹੀ ਹੋਣਾ ਸੀ !

ਸਿਰਫ ਇੱਕ ਮਿੰਟ ਧਿਆਨ ਦਿੰਦੀ ਲੜਕੀ ਤਾ ਅਜਿਹਾ ਨਹੀ ਹੋਣਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਵੀਡੀਓਜ਼ ਸੁਜ਼ੂਕੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ ਹਨ। ਅਤੇ ਇਨ੍ਹਾਂ ਵੀਡੀਓਜ਼ ਦੇ ਵਿਚ ਕਈ ਚੋਰ ਚੋਰੀ ਕਰਦੇ ਕੈਮਰੇ ਵਿਚ ਫੜੇ ਗਏ। ਦੋਸਤੋ ਸਭ ਤੋਂ ਪਹਿਲੀ ਵੀਡੀਓ

ਦੇ ਵਿਚ ਇਕ ਚੇਨੱਈ ਵਿੱਚ ਰਹਿਣ ਵਾਲਾ ਆਦਮੀ ਜੋ ਕਿ ਇਕ ਹੋਟਲ ਦੇ ਅੰਦਰ ਆਉਂਦਾ ਹੈ। ਉਸ ਹੋਟਲ ਤਹੇਤਰ ਮਾਲਕ ਤੋਂ ਲੈ ਕੇ ਵੇਟਰ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਹ ਪਾਣੀ ਪੀਣ ਦੇ ਲਈ ਅੰਦਰ ਆਉਂਦਾ ਹੈ ਉਹ ਪਾਣੀ ਪੀਂਦਾ ਹੈ। ਅਤੇ ਜਿਵੇਂ ਹੀ

ਦੇਖਦਾ ਹੈ ਕਿ ਅੰਦਰ ਕੋਈ ਨਹੀਂ ਹੈ ਜਾਂਦਾ ਜਾਂਦਾ ਚਾਰਜਿੰਗ ਉੱਤੇ ਲੱਗਾ। ਕਿਸੇ ਦਾ ਮੋਬਾਇਲ ਵੀ ਉਡਾ ਕੇ ਲੈ ਜਾਂਦਾ ਹੈ ਦੋਸਤੋ ਚੋਰੀਆਂ ਨੂੰ ਹਮੇਸ਼ਾਂ ਜੁੱਟ ਬਣਾ ਕੇ ਹੀ ਚੋਰੀ ਕੀਤੀ ਜਾਂਦੀ ਹੈ। ਪਰ ਜੇਕਰ ਇੱਕ ਵੀ ਚੋਰ ਫੜਿਆ ਜਾਵੇ ਤਾਂ ਪੂਰੀ ਗੈਂਗ ਨੂੰ ਕਦੇ

ਨਹੀਂ ਫੜਿਆ ਜਾ ਸਕਦਾ। ਕਿਉਂਕਿ ਇਹ ਸਾਰੀ ਗੇਂਦ ਆਮ ਲੋਕ ਬਣ ਕੇ ਤੁਹਾਡੇ ਨੇੜੇ ਤੇੜੇ ਘੁੰਮਦੀ ਰਹਿੰਦੀ ਹੈ। ਅਤੇ ਚੀਜ਼ਾਂ ਨੂੰ ਲੈ ਕੇ ਰਫੂਚੱਕਰ ਹੋ ਜਾਂਦੀ ਹੈ। ਅਜਿਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!